ਪਾਕਿਸਤਾਨੀ ਨਸ਼ਾ ਤਸਕਰਾਂ ਦਾ ਕੀਤਾ ਪਰਦਾਫਾਸ਼, ਗਿਰੋਹ ‘ਚ ਸ਼ਾਮਲ 11 ਵਿਅਕਤੀਆਂ ਨੂੰ ਕੀਤਾ ਕਾਬੂ। ਮੁਲਜ਼ਮਾਂ ਕੋਲੋਂ 5.09 ਕਰੋੜ ਰੁ. ਡਰੱਗ ਮਨੀ 372 ਗ੍ਰਾਮ ਸੋਨਾ ਅਤੇ 4 ਲਗਜ਼ਰੀ ਵਾਹਨ ਵੀ ਬਰਾਮਦ ਕੀਤੇ ਗਏ ਹਨ। ਅੰਮ੍ਰਿਤਸਰ ਜੇਲ ‘ਚ ਬੰਦ ਅਤਿਵਾਦੀ ਸ਼ਾਹਬਾਜ਼ ਚਲਾ ਰਿਹਾ ਸੀ ਗਿਰੋਹ।
ਅੰਮ੍ਰਿਤਸਰ ਚ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਵੱਡੀ ਕਾਰਵਾਈ-
