ਇਸ ਵਾਰ 1 ਜੂਨ ਤੋਂ ਸ਼ੁਰੂ ਹੋਵੇਗਾ ਝੋਨਾ ਲਾਉਣ ਦਾ ਸੀਜ਼ਨ। ਪਿਛਲੇ ਸਾਲਾਂ ਨਾਲੋਂ ਢਾਈ-ਤਿੰਨ ਹਫਤੇ ਅਗੇਤਾ ਸ਼ੁਰੂ ਹੋਣ ਜਾ ਰਹੀ ਹੈ ਝੋਨੇ ਦੀ ਲਵਾਈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ, ਝੋਨੇ ਦੀਆਂ ਨਕਲੀ ਹਾਈਬ੍ਰੇਡ ਕਿਸਮਾਂ ‘ਤੇ ਪਬੰਦੀ ਲਗਾਈ ਜਾਵੇਗੀ। PR ਕਿਸਮਾਂ ਦੇ ਬੀਜ ਕਿਸਾਨਾਂ ਨੂੰ ਸਰਕਾਰ ਕਰਵਾਏਗੀ ਮੁਹੱਈਆ।
ਇਸ ਵਾਰ 1 ਜੂਨ ਤੋਂ ਸ਼ੁਰੂ ਹੋਵੇਗਾ ਝੋਨਾ ਲਾਉਣ ਦਾ ਸੀਜ਼ਨ:
