ਐੱਚਆਈਵੀ ਕੇਸਾਂ ‘ਚ ਪੰਜਾਬ ਤੀਜੇ ਨੰਬਰ ‘ਤੇ ਆ ਚੁੱਕਿਆ ਹੈ। ਪੰਜਾਬ ਵਿੱਚ ਐੱਚਆਈਵੀ ਤੇਜ਼ੀ ਨਾਲ ਵੱਧ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਦੀ 2024-25 ਦੀ ਰਿਪੋਰਟ ‘ਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ।ਪੰਜਾਬ ਵਿੱਚ ਐੱਚਆਈਵੀ ਕੇਸਾਂ ਵਿੱਚ ਵਾਧਾ ਦਰ 1.27 ਫੀਸਦ ਹੈ। ਐੱਚਆਈਵੀ ਕੇਸਾਂ ਵਿੱਚ ਪਹਿਲੇ ਨੰਬਰ ‘ਤੇ ਮਿਜ਼ੋਰਮ ਤੇ ਦੂਜੇ ਨੰਬਰ ‘ਤੇ ਅਸਾਮ ਹੈ। ਸਮੇਂ-ਸਮੇਂ ਤੇ ਭਾਰਤ ਸਰਕਾਰ ਵੱਲੋਂ ਐੱਚਆਈਵੀ ਨਾਲ ਨਜਿੱਠਣ ਨੂੰ ਲੈ ਕਿ ਪ੍ਰਗੋਰਾਮ ਚਾਲਾਏ ਜਾਂਦੇ ਹਨ।
ਐੱਚਆਈਵੀ ਕੇਸਾਂ ’ਚ ਪੰਜਾਬ ਤੀਜੇ ਨੰਬਰ ਤੇ:
