ਹੁਣ ਅਮਰਦੀਪ ਰਾਏ ਨੂੰ ਬਣਾਇਆ ਗਿਆ ਹੈ ਜਾਂਚ ਮੁਖੀ। ਪਹਿਲਾਂ SPS ਪਰਮਾਰ SIT ਮੁਖੀ ਸਨ। ਐਸ ਆਈ ਟੀ ਜਾਂਚ ਦੇ ਮੁਖੀ ਨੂੰ ਬਦਲੇ ਜਾਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਦੱਸ ਦਈਏ ਕਿ ਕਰਨਲ ਪੁਸ਼ਪਿਦੰਰ ਸਿੰਘ ਬਾਠ ਨਾਲ ਕਈ ਪੰਜਾਬ ਪੁਲਿਸ ਦੇ ਮੁਲਾਜਮਾਂ ਨੇ ਕੁੱਟਮਾਰ ਕੀਤੀ ਸੀ ਜਿਸ ਕਰਕੇ ਪੰਜਾਬ ਭਰ ਵਿੱਚ ਧਰਨਾਂ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਉਸਤੋਂ ਬਾਅਦ 12 ਦੇ ਲੱਗਭਗ ਪੁਲਿਸ ਮੁਲਾਜਮਾਂ ਨੂੰ ਮੁਅੱਤਲ ਕੀਤਾ ਗਿਆ ਸੀ। ਪਰ ਇਸ ਫ਼ੈਸਲੇਂ ਤੋਂ ਕਰਨਲ ਬਾਠ ਦੇ ਪਰਿਵਾਰਿਕ ਮੈਂਬਰਾਂ ਨੇ ਨਰਾਜ਼ਗੀ ਤੇ ਬੇਭੋਰੇਸੇਗੀ ਜਤਾਈ ਸੀ ਜਿਸ ਕਰਕੇ ਇਹ ਸਾਰੇ ਮਾਮਲਾ ਪੰਜਾਬ ਸਰਕਾਰ ਨੇ ਐਸ ਆਈ ਟੀ ਨੂੰ ਸੌਂਪਿਆ ਸੀ। ਪਰ ਹੁਣ ਖ਼ਬਰ ਇਹ ਆ ਰਹੀ ਹੈ ਕਿ ਐਸ ਆਈ ਟੀ ਦਾ ਮੁਖੀ ਨੂੰ ਬਦਲ ਕਿ ਅਮਰਦੀਪ ਰਾਏ ਨੂੰ ਬਣਾਇਆ ਗਿਆ ਹੈ।
ਕਰਨਲ ਪੁਸ਼ਪਿੰਦਰ ਸਿੰਘ ਬਾਠ ਕੁੱਟਮਾਰ ਮਾਮਲੇ ਚ ਜਾਂਚ ਕਰਨ ਲਈ ਬਣਾਈ ਐਸ ਆਈ ਟੀ ਦਾ ਮੁਖੀ ਬਦਲਿਆ:
