ਟਰੰਪ ਦੇ ਟੈਰਿਫ ਤੋਂ ਬਾਅਦ ਪੁਰੀ ਦੁਨੀਆਂ ਦੀ ਸਟਾਕ ਮਾਰਕਿਟ ਵਿੱਚ ਵੱਡੀ ਹਿਲ-ਜੁਲ ਹੋਈ ਹੈ। ਡੋਨਾਲਡ ਟਰੰਪ ਦੇ ਟੈਰਿਫ ਐਕਸ਼ਨ ਤੋਂ ਬਾਅਦ ਸੋਮਵਾਰ ਨੂੰ ਬੈਂਚਮਾਰਕ KSE-100 ਇੰਡੈਕਸ 8,000 ਅੰਕਾਂ ਤੋਂ ਵੱਧ ਡਿੱਗਣ ਕਾਰਨ ਪਾਕਿਸਤਾਨ ਸਟਾਕ ਐਕਸਚੇਂਜ (PSX) ‘ਤੇ ਵਪਾਰ ਇੱਕ ਘੰਟੇ ਲਈ ਮੁਅੱਤਲ ਕਰ ਦਿੱਤਾ ਗਿਆ। ਵਪਾਰ ਮੁੜ ਸ਼ੁਰੂ ਹੋਣ ‘ਤੇ PSX ਨੇ ਹੋਰ 2,000 ਅੰਕ ਗੁਆ ਦਿੱਤੇ, ਜਿਸ ਦੇ ਨਤੀਜੇ ਵਜੋਂ ਪੂਰੇ ਦਿਨ ਦੇ ਵਪਾਰ ਵਿੱਚ 8,600 ਅੰਕਾਂ ਦੀ ਰਿਕਾਰਡ ਗਿਰਾਵਟ ਆਈ। ਇੰਡੈਕਸ 114,909.48 ‘ਤੇ ਬੰਦ ਹੋਇਆ, ਜੋ ਕਿ ਪਿਛਲੇ ਬੰਦ ਤੋਂ 3,882.18 ਅੰਕ ਘੱਟ ਹੈ।
ਟਰੰਪ ਦੇ ਟੈਰਿਫ ਤੋਂ ਬਾਅਦ ਪਾਕਿਸਤਾਨ ਸਟਾਕ ਐਕਸਚੇਂਜ 8,000 ਅੰਕ ਤੇ ਲੁੜਕਿਆ
