ਦੇਸ਼ ਅੰਦਰ ਇੱਕ ਹਜ਼ਾਰ ਤੋਂ ਵੱਧ ਟੋਲ ਪਲਾਜ਼ੇ ਚੱਲ ਰਹੇ ਹਨ। ਨਿਗਰਾਨੀ ਸਿਰਫ਼ 100 ਟੋਲ ਪਲਾਜਿਆਂ ਦੀ ਹੀ ਕੀਤੀ ਜਾ ਰਹੀ ਹੈ। 24×7 ਇਲੈਕਟ੍ਰਾਨਿਕ ਮਾਨੀਟਰਿੰਗ ਦੀ ਕਮੀ ਕਾਰਨ ਆਪਰੇਟਰਾਂ ‘ਤੇ ਨਜ਼ਰ ਨਹੀਂ ਰੱਖ ਸਕਦਾ ਐੱਨਐੱਚਏਆਈ। ਵੱਡੀ ਗਿਣਤੀ ਚ ਟੋਲ ਪਲਾਜੇ ਨਿਗਰਾਨੀ ਹੇਠ ਨਾ ਹੋਣ ਕਰਕੇ ਗੜਬੜੀ ਹੋ ਰਹੀ ਹੈ।
ਦੇਸ਼ ਅੰਦਰ ਇੱਕ ਹਜ਼ਾਰ ਤੋਂ ਵੱਧ ਟੋਲ ਪਲਾਜ਼ੇ ਚੱਲ ਰਹੇ ਹਨ। ਨਿਗਰਾਨੀ ਸਿਰਫ਼ 100 ਟੋਲ ਪਲਾਜਿਆਂ ਦੀ:
