ਪੰਜਾਬ ਵਿਚੋ ਊਠ ਗ਼ਾਇਬ ਵੀ ਗਾਇਬ ਹੋ ਚੁੱਕਿਆ ਹੈ। ਮਾਰੂਥਲ ਦੀ ਸਵਾਰੀ ਪੰਜਾਬ ‘ਚ ਗ਼ਾਇਬ ਹੋ ਗਈ ਹੈ ਅਤੇ ਹੁਣ ਮੇਲਿਆਂ ‘ਤੇ ਹੀ ਊਠ ਨਜ਼ਰ ਆਉਂਦੇ ਹਨ। ਸੂਬੇ ਵਿੱਚ ਇਸ ਵੇਲੇ ਸਿਰਫ਼ 80 ਊਠ ਬਾਕੀ ਬਚੇ ਹਨ ਜਦੋਂ ਕਿ ਸਾਲ 1997 ਵਿੱਚ ਪੰਜਾਬ ਵਿੱਚ ਊਠਾਂ ਦੀ ਗਿਣਤੀ 29,708 ਸੀ। ਸਾਲ 2003 ਵਿੱਚ ਹੀ 3467 ਊਠ ਸਨ। ਅਸਲ ਵਿੱਚ ਪੰਜਾਬ ਵਿੱਚ ਜਦੋਂ ਤੋਂ ਸੜਕੀ ਜਾਲ ਵਿਛਿਆ ਹੈ, ਊਠ ਲਈ ਪੰਜਾਬ ਹੁਣ ਅਨੁਕੂਲ ਨਹੀਂ ਰਿਹਾ ਹੈ। ਦੂਸਰੇ ਪਾਸੇ ਮੋਗਾ, ਮੁਕਤਸਰ, ਫਿਰੋਜ਼ਪੁਰ, ਬਠਿੰਡਾ ਇਲਾਕੇ ਦੇ ਕੁਝ ਕਿਸਾਨ ਊਠ ਨਾਲ ਖੇਤੀ ਕਰਦੇ ਸਨ। ਪਰ ਸਮੇਂ ਦੇ ਹਿਸਾਬ ਨਾਲ ਉਹ ਖੇਤੀ ਲਈ ਮਸ਼ੀਨਾਂ ਦੀ ਵਰਤੋਂ ਕਰਨ ਲੱਗ ਪਏ।
ਪੰਜਾਬ ਭਰ ਵਿੱਚੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋਂ ਊਠ ਹੋਏ ਗਾਇਬ ਸਿਰਫ਼ ਬਚੇ 80 ਊਠ ਬਾਕੀ:
