ਟਰੰਪ ਦੇ ਟੈਰਿਫਾਂ ਤੋਂ ਬਾਅਦ ਭਾਰਤ ਸਮੇਤ ਕਈ ਦੇਸ਼ਾਂ ਦੀ ਸਟਾਕ ਮਾਰਕਿਟ ਧੜੱਲੇ ਨਾਲ ਥੱਲੇ ਡਿੱਗੀ ਸੀ। ਭਾਰਤ ਦੀ ਬੰਬੇ ਸਟਾਕ ਐਕਸਚੈਂਂਜ ਵਿੱਚ ਹਾਲਾਂਕਿ ਕਿ ਦੱਖਣ-ਪੂਰਬੀ ਦੇਸ਼ਾਂ ਦੇ ਮੁਕਾਬਲੇ ਬੰਬੇ ਸਟਾਕ ਮਾਰਕਿਟ ਵਿੱਚ ਗਿਰਾਵਟ ਘੱਟ ਦੇਖਣ ਨੂੰ ਮਿਲੀ ਸੀ। ਪਰ ਹੁਣ ਟਰੰਪ ਦੀ ਦਿੱਤੀ ਟੈਰਿਫਾਂ ਵਿੱਚ ਛੋਟ ਤੋਂ ਬਾਅਦ ਸੈਂਸੈਕਸ ਨੇ 1,400+ ਅੰਕਾਂ ਦੀ ਛਾਲ ਮਾਰੀ, ਜਦੋਂ ਕਿ ਨਿਫਟੀ ਫਾਰਮਾ ਅਤੇ ਧਾਤੂ ਸੂਚਕਾਂਕ ਸ਼ੁੱਕਰਵਾਰ ਨੂੰ 3% ਤੋਂ ਵੱਧ ਉਛਲ ਗਏ। ਚੀਨ ਨੂੰ ਛੱਡ ਕੇ,” ਪ੍ਰੋਫਿਟਮਾਰਟ ਸਿਕਿਓਰਿਟੀਜ਼ ਦੇ ਅਵਿਨਾਸ਼ ਗੋਰਕਸ਼ਕਰ ਨੇ ਮਿੰਟ ਨੂੰ ਦੱਸਿਆ ਕਿ ਮੁੱਖ ਤੌਰ ‘ਤੇ ਟਰੰਪ ਦੇ 90 ਦਿਨਾਂ ਲਈ ਟੈਰਿਫ ਵਿਰਾਮ ਦੁਆਰਾ ਇੱਕ ਰੈਲੀ ਚਲਾਈ ਗਈ ਹੈ ਰਿਲਾਇੰਸ ਸਿਕਿਓਰਿਟੀਜ਼ ਦੇ ਵਿਕਾਸ ਜੈਨ ਨੇ ਕਿਹਾ ਕਿ “ਚੀਨ ‘ਤੇ ਉੱਚ ਅਮਰੀਕੀ ਟੈਰਿਫ ਅਮਰੀਕਾ ਨੂੰ ਭਾਰਤੀ ਨਿਰਯਾਤ ਨੂੰ ਵਧਾ ਸਕਦੇ ਹਨ,”।
ਭਾਰਤੀ ਮਾਰਕਿਟ ਛੂਹ ਰਹੀ ਹੈ ਅੱਜ ਆਸਮਾਨ:
