ਭਾਰਤ ਵੱਲੋਂ ਮਿਆਂਮਾਰ ਨੂੰ 15 ਟਨ ਰਾਹਤ ਸਮੱਗਰ ਭੇਜੀ ਗਈ ਹੈ ਜਿਸ ਸਮੱਗਰੀ ਵਿੱਚ ਟੈਂਟ, ਸਲੀਪਿੰਗ ਬੈਗ, ਭੋਜਨ, ਪਾਣੀ, ਹਾਈਜੀਨ ਕਿੱਟਾਂ, ਸੋਲਰ ਲੈਂਪ, ਜਨਰੇਟਰ ਸੈੱਟ, ਜ਼ਰੂਰੀ ਦਵਾਈਆਂ ਆਦਿ ਸ਼ਾਮਲ ਹਨ। ਭਾਰਤ ਹਮੇਸਾ ਕੁਦਰਤੀ ਆਫ਼ਤਾਂ ਕਰਕੇ ਪ੍ਰਭਾਵਿਤ ਹੋਏ ਦੇਸ਼ਾਂ ਦੀ ਮਦਦ ਲਈ ਵੱਧ-ਚੜ੍ਹ ਕੇ ਹਿੱਸਾ ਲੈਦਾਂ ਹੈ। ਦੱਸ ਦੇਈਏ ਕਿ ਕੱਲ੍ਹ ਮੀਆਂ ਮਾਰ ਚ 7 ਤੀਬਰਤਾ ਤੋਂ ਵੱਧ ਵਾਲਾ ਭੂਚਾਲ ਆਉਣ ਨਾਲ 1000 ਤੋਂ ਵੱਧ ਮੌਤਾਂ ਹੋਈਆਂ ਹਨ ਅਤੇ ਅਸਮਾਨ ਛੂਹਦੀਆਂ ਇਮਾਰਤਾਂ ਡਿੱਗ ਪਈਆਂ ਸਨ।
ਭਾਰਤ ਵਲੋਂ ਮਿਆਂਮਾਰ ਨੂੰ 15 ਟਨ ਰਾਹਤ ਸਮੱਗਰੀ ਭੇਜੀ ਗਈ ਹੈ:
