ਮੀਆਂਮਾਰ ’ਚ ਆਏ ਭੂਚਾਲ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਜਿੱਥੇ ਤਕਰੀਬਨ ਲਗਭਗ 1000 ਤੋਂ ਵੀ ਵੱਧ ਮੌਤਾਂ ਹੋ ਗਈਆਂ ਹਨ ਉੱਥੇ ਨਾਲ ਹੀ 2,376 ਜ਼ਖਮੀ, 30 ਹੋਰ ਲਾਪਤਾ ਹਨ। ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੋ ਸਕਦਾ ਹੈ ਰਾਹਤ ਤੇ ਬਚਾਅ ਕੰਮ ਜਾਰੀ ਹਨ। ਭਾਰਤ ਸਰਕਾਰ ਨੇ ਵੀ ਮੀਆਂਮਾਰ ਦੀ ਮਦਦ ਲਈ ਵਿਸ਼ੇਸ਼ ਭਾਰਤੀ ਫੌਜ਼ ਦੇ ਜਹਾਜ਼ ਰਾਹੀਂ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ।
ਮੀਆਂਮਾਰ ਚ ਆਏ ਭੂਚਾਲ ਕਾਰਨ ਮ੍ਰਿਤਕਾਂ ਦੀ ਗਿਣਤੀ 1000 ਤੋਂ ਵੀ ਜ਼ਿਆਦਾ ਹੋਈ:
