ਮੀਆਂਮਾਰ ਤੇ ਥਾਈਲੈਂਡ ’ਚ ਭੂਚਾਲ ਆਉਣ ਨਾਲ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖ਼ਦਸਾ ਜਤਾਇਆ ਜਾ ਰਿਹਾ ਹੈ। ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ, ਅਤੇ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਮੌਤਾਂ ਦੀ ਗਿਣਤੀ ਵੱਧਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ। 7.7 ਤੀਬਰਤਾ ਨਾਲ ਇਹ ਭੂਚਾਲ ਆਇਆ ਸੀ। ਦਿੱਲੀ ਵਿੱਚ ਵੀ ਇਸ ਭੂਚਾਲ ਦੇ ਜੋਰਦਾਰ ਝਟਕੇ ਮਹਿਸੂਸ ਕੀਤੇ ਗਏ ਸਨ।
ਮੀਆਂਮਾਰ ਤੇ ਥਾਈਲੈਂਡ ‘ਚ ਆਇਆ ਭੂਚਾਲ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ:
