News ਮੁੱਖ ਮੰਤਰੀ ਭਗਵੰਤ ਮਾਨ ਨੇ ਮਨਾਇਆ ਧੀ ‘ਨਿਆਮਤ’ ਦਾ ਜਨਮ ਦਿਨ: BY Admin DoojaPunjab March 28, 2025 0 Comments 12 Views ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਧੀ ‘ਨਿਆਮਤ’ ਦੇ ਜਨਮ ਦਿਨ ਮੌਕੇ ਸਾਂਝੀਆਂ ਕੀਤੀਆਂ ਤਸਵੀਰਾਂ। ਲਿਖਿਆ “ਜਨਮ ਦਿਨ ਮੁਬਾਰਕ ਸਾਨੂੰ ਸੋਹਣੇ ਰੱਬ ਦੀ ਦਿੱਤੀ ਹੋਈ “ਨਿਆਮਤ “ ਨੂੰ” , ਇਸ ਮੌਕੇ ਉਨ੍ਹਾਂ ਦੀ ਪਤਨੀ ਡਾ ਗੁਰਪ੍ਰੀਤ ਕੌਰ ਵੀ ਨਾਲ ਸਨ।