ਸਿੱਕਮ ਵਿੱਚ ਇੱਕ ਬੱਚੀ ਨਾਲ ਲਗਾਤਾਰ ਹੋਏ ਕਈ ਮਹੀਨਿਆਂ ਤੱਕ ਬਲਾਤਕਾਰ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ ਦੱਸ ਦਈਏ ਕਿ ਸਿੱਕਮ ਦੇ ਗਿਆਲਸ਼ਿੰਗ ਜ਼ਿਲ੍ਹੇ ਵਿੱਚ ਇੱਕ 13 ਸਾਲਾ ਲੜਕੀ ਨਾਲ ਕਈ ਮਹੀਨਿਆਂ ਤੱਕ ਬਲਾਤਕਾਰ ਕਰਨ ਦੇ ਦੋਸ਼ ਵਿੱਚ ਚਾਰ ਮੁੰਡਿਆਂ ਸਮੇਤ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਲ ਭਲਾਈ ਕਮੇਟੀ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਜਦੋਂ ਲੜਕੀ ਨੇ ਆਪਣੇ ਕੌਂਸਲਿੰਗ ਸੈਸ਼ਨਾਂ ਵਿੱਚ ਖੁਲਾਸਾ ਕੀਤਾ ਕਿ ਉਸਦੇ ਇਲਾਕੇ ਦੀ ਇੱਕ ਔਰਤ ਨੇ ਉਸਦੇ ਪਤੀ, ਦੋ ਆਦਮੀਆਂ ਅਤੇ ਚਾਰ ਮੁੰਡਿਆਂ ਦੁਆਰਾ ਉਸ ਨਾਲ ਬਲਾਤਕਾਰ ਕੀਤਾ।
ਸਿੱਕਮ ਵਿੱਚ ਕਈ ਮਹੀਨਿਆਂ ਤੱਕ 13 ਸਾਲਾਂ ਲੜਕੀ ਦਾ ਕੀਤਾ ਗੁਆਂਢ ਵਿੱਚ ਰਹਿੰਦੇ ਲੋਕਾਂ ਵੱਲੋਂ ਬਲਾਤਕਾਰ:
