Main News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲੋਨ ਮਸਕ ਨਾਲ ਫ਼ੋਨ ਤੇ ਕੀਤੀ ਗੱਲ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਐਕਸ ‘ਤੇ ਪੋਸਟ ਕੀਤਾ,। “ਐਲੋਨ ਮਸਕ ਨਾਲ ਗੱਲ ਕੀਤੀ ਅਤੇ ਵੱਖ-ਵੱਖ ਮੁੱਦਿਆਂ ‘ਤੇ ਗੱਲ ਕੀਤੀ, ਜਿਸ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਵਾਸ਼ਿੰਗਟਨ ਡੀਸੀ ਵਿੱਚ ਸਾਡੀ ਮੁਲਾਕਾਤ ਦੌਰਾਨ ਅਸੀਂ ਜਿਨ੍ਹਾਂ ਵਿਸ਼ਿਆਂ ‘ਤੇ ਚਰਚਾ ਕੀਤੀ ਸੀ, ਉਨ੍ਹਾਂ ‘ਤੇ ਵੀ ਚਰਚਾ ਕੀਤੀ।” ਉਨ੍ਹਾਂ ਅੱਗੇ ਕਿਹਾ, “ਅਸੀਂ ਤਕਨਾਲੋਜੀ ਅਤੇ ਨਵੀਨਤਾ ਦੇ […]

News

ਜਪਾਨ ਭਾਰਤ ਨੂੰ ਟੈਸਟਿੰਗ ਲਈ 2 ਬੁਲੇਟ ਟ੍ਰੇਨਾਂ ਤੋਹਫ਼ੇ ਵਿੱਚ ਦੇਵੇਗਾ :

ਭਾਰਤ ਤੇ ਜਾਪਾਨ ਦੇ ਰਾਜਨੀਤਿਕ ਸਬੰਧ ਮਜਬੂਤ ਹੋਣ ਕਾਰਨ ਹੁਣ ਜਾਪਾਨ ਭਾਰਤ ਨੂੰ ਦੋ ਬੁਲੇਟ ਟ੍ਜਾਰੇਨਾਂ ਟੈਸਟਿੰਗ ਲਈ ਤੋਹਫ਼ੇ ਵਿੱਚ ਦੇਵੇਗਾ। ਪਾਨ ਨਿਰਮਾਣ ਅਧੀਨ ਮੁੰਬਈ-ਅਹਿਮਦਾਬਾਦ ਹਾਈ-ਸਪੀਡ ਰੇਲ (MAHSR) ਕੋਰੀਡੋਰ ‘ਤੇ ਟੈਸਟਿੰਗ ਲਈ ਭਾਰਤ ਨੂੰ ਦੋ ਬੁਲੇਟ ਟ੍ਰੇਨਾਂ ਤੋਹਫ਼ੇ ਵਿੱਚ ਦੇਵੇਗਾ। ਦੋਵਾਂ ਟ੍ਰੇਨਾਂ ਦੇ 2026 ਵਿੱਚ ਭਾਰਤ ਆਉਣ ਦੀ ਉਮੀਦ ਹੈ। ਇੱਕ ਟ੍ਰੇਨ, E5 ਸ਼ਿੰਕਾਨਸੇਨ 2011 […]

Main News News

ਜਦੋਂ ਪਟਿਆਲਾ ਡੀਸੀ ਦਫਤਰ ’ਚ ਮੱਚੀ ਹਫੜਾ-ਦਫੜੀ:

77 ਸਾਲ ਪੁਰਾਣੇ ਮਾਮਲੇ ‘ਚ ਸੁਪਰੀਮ ਕੋਰਟ ਦੇ ਹੁਕਮ ‘ਤੇ ਅਮਲ ਨਾ ਹੋਣ ਕਰਕੇ ਡੀਸੀ ਪਟਿਆਲਾ ਦੀ ਗੱਡੀ ਅਟੈਚ ਕਰਕੇ ਸਾਮਾਨ ਚੁੱਕਣ ਪੁੱਜੀ ਟੀਮ ਨੂੰ ਵੇਖ ਕੇ ਹਫੜਾ-ਦਫੜੀ ਮੱਚ ਗਈ। ਭਾਰਤ-ਪਾਕਿਸਤਾਨ ਦੀ ਵੰਡ ਨੂੰ 77 ਸਾਲ ਬੀਤ ਚੁੱਕੇ ਹਨ, ਪਰ ਜ਼ਖਮ ਹਾਲੇ ਵੀ ਨਹੀਂ ਭਰੇ। ਵੰਡ ਤੋਂ ਬਾਅਦ ਆਪਣੀ ਗੁਆਚੀ ਜ਼ਮੀਨ ਲਈ ਪਟਿਆਲਾ ਦੇ ਇਕ […]

International

ਅਮਰੀਕੀ ਵਿਅਕਤੀ ਵੱਲੋਂ ਜਹਾਜ਼ ਨੂੰ ਹਾਈਜੈਕ ਕਰਨ ਕੋਸ਼ਿਸ਼ ਯਾਤਰੀ ਨੇ ਗੋਲੀ ਮਾਰ ਕੇ ਦਿੱਤਾ ਮਾਰ:

ਅਮਰੀਕੀ ਵਿਅਕਤੀ ਵੱਲੋਂ ਜਹਾਜ਼ ਨੂੰ ਹਵਾ ਵਿੱਚ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਯਾਤਰੀ ਨੇ ਉਸਨੂੰ ਗੋਲੀ ਨਾਲ ਮਾਰ ਕੇ ਮਾਰ ਦਿੱਤਾ। ਅਧਿਕਾਰੀਆਂ ਅਨੁਸਾਰ, ਵੀਰਵਾਰ ਨੂੰ ਬੇਲੀਜ਼ ਵਿੱਚ ਇੱਕ ਟ੍ਰੌਪਿਕ ਏਅਰ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਅਕਿਨਯੇਲਾ ਸਾਵਾ ਟੇਲਰ ਨਾਮ ਦੇ 49 ਸਾਲਾ ਅਮਰੀਕੀ ਵਿਅਕਤੀ ਨੂੰ ਗੋਲੀ ਮਾਰ ਕੇ ਮਾਰ […]

Main News

ਪੰਜਾਬ ਵਿੱਚ ਅਫ਼ੀਮ ਦੀ ਖੇਤੀ ਸਮੇਂ ਦੀ ਲੋੜ: ਰਾਣਾ ਕੇ.ਪੀ ਸਿੰਘ

ਰਾਜਾ ਵੜਿੰਗ ਦੇ ਬਿਆਨ ਤੋਂ ਬਾਅਦ ਹੁਣ ਰਾਣਾ ਕੇ.ਪੀ. ਸਿੰਘ ਨੇ ਵੀ ਪੰਜਾਬ ਚ ਅਫ਼ੀਮ ਦੀ ਖੇਤੀ ਸਮੇਂ ਦੀ ਲੋੜ ਦੱਸਿਆ ਹੈ। ‘ਚਿਟੇ’ ਅਤੇ ਹੋਰ ਕੈਮੀਕਲ ਵਾਲੇ ਨਸ਼ੀਲੇ ਪਦਾਰਥਾਂ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਿਰਫ਼ ਇਕੋ ਹੀ ਹੱਲ ਹੈ ਕਿ ਪੰਜਾਬ ਨੂੰ ਅਫ਼ੀਮ ਦੀ ਖੇਤੀ ਦੀ ਆਗਿਆ ਦਿੱਤੀ ਜਾਵੇ, ਇਹ ਵਿਚਾਰ ਪੰਜਾਬ ਵਿਧਾਨ […]

News

ਬਠਿੰਡਾ ਚ ਨਸ਼ਿਆਂ ਖ਼ਿਲਾਫ਼ ਕਾਰਵਾਈ ਨਾ ਕਰਨ ‘ਤੇ SHO ਅਤੇ ਸਹਾਇਕ SHO ਕੀਤੇ ਮੁਅੱਤਲ-

ਪੰਜਾਬ ਸਰਕਾਰ ਦੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਪੰਜਾਬ ਸਰਕਾਰ ਨੇ ਦੁਆਰਾ ਦੋ SHO ਮੁਅਤਲ ਕਰ ਦਿੱਤੇ ਗਏ ਹਨ। ਇਹ SHO ਨਸ਼ੇ ਵੇਚਣ ਵਾਲਿਆਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕਰ ਰਹੇ ਸਨ। ਪਰ ਹੁਣ ਐਸ ਐਸ ਪੀ ਬਠਿੰਡਾ ਅਮਨੀਤ ਕੌਂਡਲ ਨੇ ਜਾਣਕਾਰੀ ਸਾਂਝੀ ਕੀਤੀ ਹੈ। ਪਹਿਲਾਂ ਵੀ ਪੰਜਾਬ ਪੁਲਿਸ ਦੀ ਇੱਕ ਪੁਲਿਸ ਕਾਂਸਟੇਬਲ ਲੇਡੀ ਨੂੰ […]

Main News

ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਮੁਖੀ ਨੂੰ ਲਿਆਂਦਾ ਜਾ ਰਿਹਾ ਪੰਜਾਬ, ਪੰਜਾਬ ਪੁਲਿਸ ਪਹੁੰਚੀ ਆਸਾਮ:

MP ਅਮ੍ਰਿਤਪਾਲ ਆ ਰਿਹਾ ਪੰਜਾਬ। ਅਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੁਖੀ MP ਅੰਮ੍ਰਿਤਪਾਲ ਸਿੰਘ ਦੀ ਪੰਜਾਬ ਵਾਪਸੀ ਦਾ ਰਾਹ ਸਾਫ਼ ਹੋ ਗਿਆ ਹੈ। ਪੰਜਾਬ ਪੁਲਿਸ ਦੀ ਇੱਕ ਟੀਮ ਉਨ੍ਹਾਂ ਨੂੰ ਲੈਣ ਲਈ ਅਸਾਮ ਗਈ ਹੈ। ਸਰਕਾਰ ਨੇ ਉਨ੍ਹਾਂ ‘ਤੇ ਲੱਗੇ NSA ਨੂੰ ਅੱਗੇ ਨਹੀਂ ਵਧਾਇਆ, ਜਿਸ ਨਾਲ ਉਨ੍ਹਾਂ ਦੀ ਰਿਹਾਈ ਦਾ […]

Main News

ਗੁਰਪੰਤਵੰਤ ਪਨੂੰ ਨੇ ਕੀਤਾ ਪ੍ਰਤਾਪ ਸਿੰਘ ਬਾਜਵਾ ਦੇ 50 ਬੰਬਾਂ ਵਾਲੇ ਬਿਆਨ ਦਾ ਸਮਰਥਨ:

ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪੰਤਵੰਤ ਪੰਨੂ ਨੇ ਪ੍ਰਤਾਪ ਸਿੰਘ ਬਾਜਵਾ ਦੇ 50 ਬੰਬਾਂ ਵਾਲੇ ਬਿਆਨ ਦਾ ਸਮਰਥਨ ਕੀਤਾ ਹੈ। ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਪੰਜਾਬ ਵਿੱਚ 50 ਦੇ ਲਗਭਗ ਬੰਬ ਪਾਕਿਸਤਾਨ ਤੋਂ ਆਏ ਹਨ ਜਿਸ ਵਿੱਚ 18 ਦੇ ਲਗਭਗ ਚਲ ਗਏ ਹਨ ਤੇ ਬਾਕੀ 32 ਬੰਬ […]

Main News

TIME ਮੈਗਜ਼ੀਨ ਨੇ ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਕੀਤੀ ਜਾਰੀ, ਨਹੀਂ ਮਿਲੀ ਕਿਸੇ ਵੀ ਭਾਰਤੀ ਨੂੰ ਜਗ੍ਹਾ:

TIME ਮੈਗਜ਼ੀਨ ਨੇ ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ ਪਰ ਇਸ ਸੂਚੀ ਵਿੱਚ ਕਿਸੇ ਵੀ ਭਾਰਤੀ ਨੂੰ ਜਗ੍ਹਾ ਨਹੀਂ ਮਿਲੀ ਹੈ ਇਹ ਇੱਕ ਹੈਰਾਨ ਕਰਨ ਵਾਲੀ ਖ਼ਬਰ ਹੈ। TIME ਮੈਗਜ਼ੀਨ 2025 ਦੀ ਸੂਚੀ ਵਿੱਚ ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਾਮਲ ਹਨ। […]

Health

ਜਲਵਾਯੂ ਪਰਿਵਰਤਨ ਕਰਕੇ ਮਾਨਸਿਕ ਬਿਮਾਰੀਆਂ ਦੇ ਵਿੱਚ ਹੋ ਸਕਦਾ 50 ਪ੍ਰਤੀਸ਼ਤ ਤੱਕ ਦਾ ਵਾਧਾ: ਅਧਿਐਨ

ਐਡੀਲੇਡ ਯੂਨੀਵਰਸਿਟੀ ਦੇ ਜਲਵਾਯੂ ਨੂੰ ਲੈ ਕਿ ਕੀਤੇ ਗਏ ਅਧਿਐਨ ਚੇਤੀਵਾਨੀ ਦਿੰਦੇ ਕਿਹਾ ਗਿਆ ਹੈ ਕਿ ਜਲਵਾਯੂ ਪਰਿਵਰਤਨ 2050 ਤੱਕ ਡਿਪਰੈਸ਼ਨ ਅਤੇ ਸ਼ਾਈਜ਼ੋਫਰੀਨੀਆ ਵਰਗੇ ਮਾਨਸਿਕ ਅਤੇ ਵਿਵਹਾਰ ਸੰਬੰਧੀ ਵਿਕਾਰਾਂ ਨੂੰ 50% ਵਧਾ ਸਕਦਾ ਹੈ। ਵਧਦਾ ਤਾਪਮਾਨ ਪਹਿਲਾਂ ਹੀ ਨੌਜਵਾਨ ਆਸਟ੍ਰੇਲੀਆਈ ਲੋਕਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਰਿਹਾ ਹੈ। ਖੋਜ ਕਰਤਾਵਾਂ ਨੇ ਵਿਗੜਦੇ ਨਤੀਜਿਆਂ ਨੂੰ […]