ਪੰਜਾਬ ਸਰਕਾਰ ਨੇ ਸਾਬਕਾ ਨਾਇਬ ਤਹਿਸੀਲਦਾਰ ਵਰਿੰਦਰਪਾਲ ਧੂਤ ਦੀ ਜਾਇਦਾਦ ਜ਼ਬਤ ਕੀਤੀ ਹੈ। ਸਾਬਕਾ ਪਟਵਾਰੀ ਇਕਬਾਲ ਦੀ ਜ਼ਮੀਨ ਵੀ ਕੁਰਕ ਹੋਈ ਹੈ। 12.31 ਕਰੋੜ ਦੀ ਅਚੱਲ ਜਾਇਦਾਦ ਕੀਤੀ ਜ਼ਬਤ। ਪਿੰਡ ਸਿਉਂਕ ਦੇ ਲੋਕਾਂ ਨੂੰ ਗੈਰ-ਕਾਨੂੰਨੀ ਤੌਰ ਤੇ ਅਲਾਟ ਕੀਤੀ ਸੀ ਜਾਇਦਾਦ। ਡੀਲਰਾਂ ਦੁਆਰਾ ਪਿੰਡ ਵਾਸੀਆਂ ਤੋਂ ਪਾਵਰ ਆਫ਼ ਅਟਾਰਨੀ ਰਾਹੀਂ ਕੀਤੀ ਸੀ ਹਾਸਲ।
ਪੰਜਾਬ ਸਰਕਾਰ ਦੀ ਭ੍ਰਿਸ਼ਟ ਨਾਇਬ ਤਹਿਸੀਲਦਾਰ ਤੇ ਸਾਬਕਾ ਪਟਵਾਰੀ ਤੇ ਕੀਤੀ ਕਾਨੂੰਨੀ ਕਾਰਵਾਈ:
