ਪੰਜਾਬ ‘ਚ ਵਿਕਣ ਵਾਲਾ ਦੁੱਧ ਖ਼ਤਰਨਾਕ ਸਾਬਤ ਹੋ ਰਿਹਾ ਹੈ। 2024-25 ਦੌਰਾਨ ਭੋਜਨ ਦੇ 22 ਫ਼ੀਸਦੀ ਨਮੂਨੇ ਫੇਲ੍ਹ ਹੋਏ ਹਨ। ਫ਼ੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਦੀ ਰਿਪੋਰਟ ‘ਚ ਅਜਿਹਾ ਖ਼ੁਲਾਸਾ ਹੋਇਆ ਹੈ। ਵਾਤਾਵਰਨ ਅਤੇ ਖਾਣ-ਪੀਣ, ਮਾਪਦੰਡਾਂ ਤੋਂ ਵੱਧ ਜ਼ਹਿਰੀਲਾ ਹੋਣ ਕਰਕੇ ਵੱਡੀ ਗਿਣਤੀ ਲੋਕ ਕੈਂਸਰ, ਸ਼ੂਗਰ, ਸਾਈਲੈਟ ਅਟੈਕ ਵਰਗੀਆਂ ਅਲਾਮਤਾਂ ਦਾ ਸ਼ਿਕਾਰ ਹੋ ਰਹੇ ਹਨ। ਇਸ ਗੰਭੀਰ ਮਸਲੇ ਨੂੰ ਲੈ ਕੇ ਕੋਈ ਵੀ ਵਿਅਕਤੀ ਬੋਲਣ ਅਤੇ ਸਮਝਣ ਲਈ ਤਿਆਰ ਨਹੀ
ਪੰਜਾਬ ਦੇ ਲੋਕ ਦੁੱਧ ਨਹੀਂ, ਪੀ ਰਹੇ ਹਨ ਜ਼ਹਿਰ:
