ਟਰੰਪ ਦੇ ਚੀਨ ਤੇ ਟੈਰਿਫ ਲਗਾਉਣ ਤੋਂ ਬਾਅਦ ਚੀਨ ਤੇ ਜਵਾਬੀ ਕਾਰਵਾਈ ਕਰਦਿਆਂ ਅਮਰੀਕਾ ਤੇ 84 ਪ੍ਰਤੀਸ਼ਤ ਟੈਰਿਫ ਲਗਾ ਦਿੱਤਾ ਹੈ। ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਅਮਰੀਕੀ ਸਾਮਾਨ ‘ਤੇ 84% ਟੈਰਿਫ ਲਗਾਏਗਾ, ਜੋ ਕਿ ਪਹਿਲਾਂ ਐਲਾਨੇ ਗਏ 34% ਤੋਂ ਵੱਧ ਹੈ। ਇੱਕ ਦਿਨ ਪਹਿਲਾਂ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਸਾਮਾਨ ‘ਤੇ ਟੈਰਿਫ ਵਧਾ ਕੇ 104% ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਚੀਨ ਨੇ ਆਪਣੇ 34% ਜਵਾਬੀ ਟੈਰਿਫ ਵਾਪਸ ਨਹੀਂ ਲਏ ਤਾਂ ਉਹ ਚੀਨੀ ਆਯਾਤ ‘ਤੇ ਵਾਧੂ ਟੈਰਿਫ ਲਗਾਉਣਗੇ। ਚੀਨ ਨੇ ਕਿਹਾ ਕਿ ਉਹ ਕਿਸੇ ਵੀ ਨਕਾਰਾਤਮਕ ਬਾਹਰੀ ਝਟਕਿਆਂ ਨੂੰ “ਪੂਰੀ ਤਰ੍ਹਾਂ ਆਫਸੈੱਟ” ਕਰਨ ਲਈ ਤਿਆਰ ਹੈ।
ਅਮਰੀਕਾ ਤੇ ਚੀਨ ਦਾ ਜਵਾਬੀ ਹਮਲਾ ਲਗਾਏ 84% ਟੈਰਿਫ:
