ਦਲਬੀਰ ਗੋਲਡੀ ਦੀ ਕਾਂਗਰਸ ’ਚ ਵਾਪਸੀ ਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਦਲਬੀਰ ਗੋਲਡੀ ਨੂੰ ਨੇਤਾ ਨਹੀਂ ਵਰਕਰ ਬਣ ਕੇ ਕੰਮ ਕਰੇਗਾ। ਉਹ ਪ੍ਰਧਾਨ ਨਾਲ ਆਏ ਸਨ ਇਸ ਲਈ ਗੋਲਡੀ ਦਾ ਸਵਾਗਤ ਕਰਨਾ ਪਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦਲਬੀਰ ਗੋਲਡੀ ਹੁਣ ਛੇ ਸਾਲ ਚੌਣਾਂ ਨਹੀਂ ਲੜ ਸਕਣਗੇ। ਸੋਸਲ ਮੀਡੀਆ ਤੇ ਇੱਕ ਵਾਇਰਲ ਤਸ਼ਵੀਰ ਵਿੱਚ ਦੇਖਿਆ ਗਿਆ ਸੀ ਕਿ ਉਹਨਾਂ ਦੇ ਘਰ ਤੇ ਕਾਂਗਰਸ ਦਾ ਝੰਡਾ ਲਗਾਇਆ ਗਿਆ ਹੈ ਜੋ ਕਿ ਕਈ ਸਾਲ ਪਹਿਲਾਂ ਉਤਾਰ ਦਿੱਤਾ ਸੀ।
ਦਲਬੀਰ ਗੋਲਡੀ ਦੀ ਕਾਂਗਰਸ ‘ਚ ਵਾਪਸੀ ‘ਤੇ ਬੋਲੇ ਪ੍ਰਤਾਪ ਬਾਜਵਾ:
