32 ਬੰਬਾਂ ਵਾਲੇ ਬਿਆਨ ‘ਤੇ ਪ੍ਰਤਾਪ ਸਿੰਘ ਬਾਜਵਾ ਨੂੰ ਸੰਮਨ ਜਾਰੀ ਹੋਏ ਹਨ। ਪੁਲਿਸ ਨੇ ਦੁਪਹਿਰ 12 ਵਜੇ ਪੁੱਛਗਿੱਛ ਲਈ ਬੁਲਾਇਆ ਹੈ। ਪ੍ਰਤਾਪ ਬਾਜਵਾ ਕੋਲੋਂ ਮੋਹਾਲੀ ਦੇ ਫੇਜ਼ 7 ਸਾਇਬਰ ਕ੍ਰਾਈਮ ਠਾਣੇ ‘ਚ ਪੁੱਛ-ਗਿੱਛ ਹੋ ਸਕਦੀ ਹੈ। ਕੱਲ੍ਹ ਨੂੰ 2 ਵਜੇ ਹੋਵੇਗੀ ਪ੍ਰਤਾਪ ਬਾਜਵਾ ਦੀ ਪੇਸ਼ੀ। ਵਕੀਲ ਪ੍ਰਦੀਪ ਵਿਰਕ ਥਾਣੇ ਵਿੱਚ ਹੋਏ ਸੀ ਪੇਸ਼ ਸੰਮਨ ਦੇਰ ਰਾਤ ਮਿਲਣ ਕਰ ਕੇ ਦਿੱਤੀ ਗਈ।
32 ਬੰਬਾਂ ਵਾਲੇ ਬਿਆਨ ’ਤੇ ਪ੍ਰਤਾਪ ਸਿੰਘ ਬਾਜਵਾ ਨੂੰ ਹੋਏ ਜਾਰੀ ਸੰਮਨ:
