ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਨੂੰ ਹੁਣ ਅਮਰੀਕਾ ਨੂੰ ਦਰਾਮਦ ‘ਤੇ 245% ਤੱਕ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗਲਵਾਰ ਨੂੰ ਵ੍ਹਾਈਟ ਹਾਊਸ ਵੱਲੋਂ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ, “ਚੀਨ ਨੂੰ ਹੁਣ ਆਪਣੀਆਂ ਬਦਲਾ ਲੈਣ ਵਾਲੀਆਂ ਕਾਰਵਾਈਆਂ ਦੇ ਨਤੀਜੇ ਵਜੋਂ ਅਮਰੀਕਾ ਨੂੰ ਦਰਾਮਦ ‘ਤੇ 245% ਤੱਕ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ।” ਹਾਲਾਂਕਿ, ਅਮਰੀਕਾ ਨਾਲ ਟੈਰਿਫ ਯੁੱਧ ਦੇ ਵਿਚਕਾਰ, ਚੀਨ ਨੇ ਪਿਛਲੇ ਹਫ਼ਤੇ ਅਮਰੀਕੀ ਦਰਾਮਦਾਂ ‘ਤੇ ਆਪਣੇ ਟੈਰਿਫ ਵਧਾ ਕੇ 125% ਕਰ ਦਿੱਤੇ, ਜਦੋਂ ਕਿ ਚੀਨ ‘ਤੇ ਅਮਰੀਕੀ ਟੈਰਿਫ 145% ਰਿਹਾ। ਪਿਛਲੇ ਹਫਤੇ ਟੈਰਿਫਾਂ ਦੇ ਬਾਵਜੂਦ ਵੀ ਚੀਨ ਦੀ ਅਮਰੀਕਾ ਨੂੰ ਦਰਮਾਦਗੀ 12 ਪ੍ਰਤੀਸ਼ਤ ਦੇ ਲਗਭਗ ਵਧੀ ਪਰ ਨਵੀਂ ਰਿਪਰੋਟ ਦੇ ਅਨੁਸਾਰ ਵਿਸ਼ਵ ਭਰ ਵਿੱਚ ਚੀਨ ਦੇ ਲਗਾਏ 245 ਪ੍ਰਤੀਸ਼ਤ ਟੈਰਿਫ ਕਾਰਨ ਵਪਾਰਕ ਜੰਗ ਲੱਗ ਸਕਦੀ ਹੈ।
ਚੀਨ ਨੂੰ ਹੁਣ ਅਮਰੀਕਾ ਦਰਾਮਦ ’ਤੇ 245% ਟੈਰਿਫ: ਵ੍ਹਾਈਟ ਹਾਊਸ
