ਭਾਰ ਘਟਾਉਣ ਲਈ ਤੁਹਾਨੂੰ ਹਰ ਰੋਜ ਦਿਨ ਵਿੱਚ 15000 ਕਦਮ ਤੁਰਨਾਂ ਚਾਹੀਦਾ ਹੈ। 5,000 ਕਦਮਾਂ ਨਾਲ ਸ਼ੁਰੂਆਤ ਕਰੋ ਅਤੇ 15,000 ਕਦਮਾਂ ਨੂੰ ਪੂਰਾ ਕਰਨ ਨਾਲ ਭਾਰ ਘਟਨਾ ਸ਼ੁਰੂ ਹੋ ਜਾਵੇਗਾ। ਇਹ ਸਭ ਆਪਣੇ ਆਪ ਨੂੰ ਤੇਜ਼ ਕਰਨ ਅਤੇ ਗਤੀ ਵਧਾਉਣ ਬਾਰੇ ਹੈ। ਤੇਜ਼ ਤੁਰਨ ਨਾਲ ਵਧੇਰੇ ਕੈਲੋਰੀਆਂ ਬਰਨ ਹੁੰਦੀਆਂ ਹਨ ਅਤੇ ਦਿਲ ਦੀ ਸਿਹਤ ਵਧਦੀ ਹੈ। ਆਪਣੇ ਕਦਮਾਂ ਵਿੱਚ ਕੁਝ ਉਤਸ਼ਾਹ ਪਾਓ, ਲਿਫਟ ਛੱਡੋ ਇਸ ਤਰਾਂ ਕਰਨ ਨਾਲ ਕੈਲੋਰੀ ਬਰਨ ਜਾ ਕਹਿ ਲਵੋ ਕੈਲੋਰੀ ਗਾਇਬ ਹੋ ਜਾਂਦੀ ਹੈ। ਰੋਜ਼ਾਨਾ ਦੇ 15000 ਕਦਮ ਤੁਰਨ ਨਾਲ ਸ਼ਰੀਰ ਤੰਦਰੁਸਤ ਤੇ ਫੁਰਤੀਲਾ ਰਹਿੰਦਾ ਹੈ ਤੇ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।
ਭਾਰ ਘਟਾਉਣ ਲਈ ਤੁਹਾਨੂੰ ਦਿਨ ਵਿੱਚ ਕਿੰਨੇ ਕਦਮ ਤੁਰਨ ਦੀ ਲੋੜ ਹੈ:
