ਪੰਜਾਬ ਵਿੱਚ ਹੁਣ ਕਣਕ ਦੀ ਕਟਾਈ ਦਾ ਕੰਮ ਜੋਰਾਂ ਤੇ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਚੁਕਾਈ ਦਾ ਕੰਮ ਚੱਲ ਰਿਹਾ ਹੈ। ਪੰਜਾਬ ਸਰਕਾਰ ਨੇ ਮੰਡੀ ਵਿੱਚ ਕੰਮ ਕਰਦੇ ਪੱਲੇਦਾਰਾਂ ਨੂੰ ਇੱਕ ਤੋਹਫਾ ਦਿੱਤਾ ਹੈ ਤੋਹਫੇ ਵਿੱਚ ਪੰਜਾਬ ਸਰਕਾਰ ਨੇ ਪੱਲੇਦਾਰਾਂ ਦਾ ਕਮਿਸ਼ਨ ਵਧਾ ਦਿੱਤਾ ਹੈ। ਪੰਜਾਬ ਸਰਕਾਰ ਨੇ ਮੰਡੀ ਪੱਲੇਦਾਰਾਂ ਦਾ ਕਮਿਸ਼ਨ ਵਧਾਇਆ ਹੈ। ਹਰੇਕ ਬੋਰੀ ਪਿੱਛੇ ਵਧਾਏ 43 ਪੈਸੇ, ਹੁਣ ਮਿਲਣਗੇ 2 ਰੁਪਏ 64 ਪੈਸੇ ਪ੍ਰਤੀ ਬੋਰੀ।
ਪੰਜਾਬ ਸਰਕਾਰ ਨੇ ਮੰਡੀ ਪੱਲੇਦਾਰਾਂ ਦਾ ਕਮਿਸ਼ਨ ਵਧਾਇਆ:
