TIME ਮੈਗਜ਼ੀਨ ਨੇ ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ ਪਰ ਇਸ ਸੂਚੀ ਵਿੱਚ ਕਿਸੇ ਵੀ ਭਾਰਤੀ ਨੂੰ ਜਗ੍ਹਾ ਨਹੀਂ ਮਿਲੀ ਹੈ ਇਹ ਇੱਕ ਹੈਰਾਨ ਕਰਨ ਵਾਲੀ ਖ਼ਬਰ ਹੈ। TIME ਮੈਗਜ਼ੀਨ 2025 ਦੀ ਸੂਚੀ ਵਿੱਚ ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਾਮਲ ਹਨ। ਇਸ ਵਿੱਚ ਵੈਨੇਜ਼ੁਏਲਾ ਅਸੈਂਬਲੀ ਦੀ ਸਾਬਕਾ ਡਿਪਟੀ ਮਾਰੀਆ ਕੋਰੀਨਾ, ਅਰਬਪਤੀ ਐਲੋਨ ਮਸਕ ਅਤੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਵੀ ਸ਼ਾਮਲ ਹਨ।
TIME ਮੈਗਜ਼ੀਨ ਨੇ ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਕੀਤੀ ਜਾਰੀ, ਨਹੀਂ ਮਿਲੀ ਕਿਸੇ ਵੀ ਭਾਰਤੀ ਨੂੰ ਜਗ੍ਹਾ:
