Main News News

ਇਸ ਵਾਰ 1 ਜੂਨ ਤੋਂ ਸ਼ੁਰੂ ਹੋਵੇਗਾ ਝੋਨਾ ਲਾਉਣ ਦਾ ਸੀਜ਼ਨ:

ਇਸ ਵਾਰ 1 ਜੂਨ ਤੋਂ ਸ਼ੁਰੂ ਹੋਵੇਗਾ ਝੋਨਾ ਲਾਉਣ ਦਾ ਸੀਜ਼ਨ। ਪਿਛਲੇ ਸਾਲਾਂ ਨਾਲੋਂ ਢਾਈ-ਤਿੰਨ ਹਫਤੇ ਅਗੇਤਾ ਸ਼ੁਰੂ ਹੋਣ ਜਾ ਰਹੀ ਹੈ ਝੋਨੇ ਦੀ ਲਵਾਈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ, ਝੋਨੇ ਦੀਆਂ ਨਕਲੀ ਹਾਈਬ੍ਰੇਡ ਕਿਸਮਾਂ ‘ਤੇ ਪਬੰਦੀ ਲਗਾਈ ਜਾਵੇਗੀ। PR ਕਿਸਮਾਂ ਦੇ ਬੀਜ ਕਿਸਾਨਾਂ ਨੂੰ ਸਰਕਾਰ ਕਰਵਾਏਗੀ ਮੁਹੱਈਆ।

Main News

ਮੀਆਂਮਾਰ ਤੇ ਥਾਈਲੈਂਡ ‘ਚ ਆਇਆ ਭੂਚਾਲ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ:

ਮੀਆਂਮਾਰ ਤੇ ਥਾਈਲੈਂਡ ’ਚ ਭੂਚਾਲ ਆਉਣ ਨਾਲ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖ਼ਦਸਾ ਜਤਾਇਆ ਜਾ ਰਿਹਾ ਹੈ। ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ, ਅਤੇ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਮੌਤਾਂ ਦੀ ਗਿਣਤੀ ਵੱਧਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ। 7.7 ਤੀਬਰਤਾ ਨਾਲ ਇਹ ਭੂਚਾਲ ਆਇਆ […]

Main News

ਸ਼੍ਰੋਮਣੀ ਕਮੇਟੀ ਨੇ ਇਸ ਵਾਰ ਪੇਸ਼ ਕੀਤਾ 13 ਅਰਬ ਤੋਂ ਵੀ ਵੱਧ ਦਾ ਬਜ਼ਟ:

ਸ਼ੋਮਣੀ ਕਮੇਟੀ ਨੇ ਇਸ ਸਾਲ ਸੈਂਸਨ 2025-26 ਵਿੱਚ 13 ਅਰਬ 86 ਕਰੋੜ 47 ਲੱਖ 80 ਹਜ਼ਾਰ ਰੁਪਏ ਦਾ ਬਜ਼ਟ ਪੇਸ਼ ਕੀਤਾ ਹੈ। ਇਸ ਸਾਲ ਦੇ ਬਜ਼ਟ ਵਿੱਚ ਪਿਛਲੇ ਸਾਲ ਨਾਲੋਂ 10 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਸਾਲ ਸ਼੍ਰੋਮਣੀ ਕਮੇਟੀ ਦਾ ਖਰਚਾ ਅਨੁਮਾਨ 1376 ਕਰੋੜ 47 ਲੱਖ ਰੁਪਏ ਦੇ ਕਰੀਬ ਹੈ। ਕਈ ਸਿੱਖ […]

Main News

ਕਰਨਲ ਪੁਸ਼ਪਿੰਦਰ ਸਿੰਘ ਬਾਠ ਕੁੱਟਮਾਰ ਮਾਮਲੇ ਚ ਜਾਂਚ ਕਰਨ ਲਈ ਬਣਾਈ ਐਸ ਆਈ ਟੀ ਦਾ ਮੁਖੀ ਬਦਲਿਆ:

ਹੁਣ ਅਮਰਦੀਪ ਰਾਏ ਨੂੰ ਬਣਾਇਆ ਗਿਆ ਹੈ ਜਾਂਚ ਮੁਖੀ। ਪਹਿਲਾਂ SPS ਪਰਮਾਰ SIT ਮੁਖੀ ਸਨ। ਐਸ ਆਈ ਟੀ ਜਾਂਚ ਦੇ ਮੁਖੀ ਨੂੰ ਬਦਲੇ ਜਾਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਦੱਸ ਦਈਏ ਕਿ ਕਰਨਲ ਪੁਸ਼ਪਿਦੰਰ ਸਿੰਘ ਬਾਠ ਨਾਲ ਕਈ ਪੰਜਾਬ ਪੁਲਿਸ ਦੇ ਮੁਲਾਜਮਾਂ ਨੇ ਕੁੱਟਮਾਰ ਕੀਤੀ ਸੀ ਜਿਸ ਕਰਕੇ ਪੰਜਾਬ ਭਰ ਵਿੱਚ ਧਰਨਾਂ ਪ੍ਰਦਰਸ਼ਨ […]

Main News

ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਦੀ ਅਗਵਾਈ ਹੇਠ ਸਿੱਖ ਸੰਗਤਾਂ ਦਾ ਹੋਇਆ ਵੱਡਾ ਇੱਕਠ:

ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਬਹਾਲੀ ਲਈ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਬਾਹਰ ਦਿੱਤੇ ਜਾਣ ਵਾਲੇ ਧਰਨੇ ਨੂੰ ਲੈ ਕੇ ਮਾਰਚ ਕੱਢਿਆ ਗਿਆ ਹੈ। ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਨਾਲ ਧਰਨੇ ਵਿੱਚ ਸ਼ਿਰਕਤ ਕਕਰਦੀਆਂ ਨਜ਼ਰ […]

English News

Strong earthquake tremors have been felt in Delhi:

Strong earthquake tremors have been felt in Delhi. According to India’s National Center for Seismology, the first earthquake had a magnitude of 7.5 on the Richter scale and hit the country’s Mandalay area at 11:50 am while the second earthquake had a magnitude of 7. Another 3.2-magnitude earthquake had hit Uttarakhand’s Chamoli at 5:28 am […]

Main News

ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ, ਮਿਆਂਮਾਰ ਵਿੱਚ 7 ​​ਅਤੇ 7.5 ਤੀਬਰਤਾ ਦੇ ਭੂਚਾਲ ਆਏ:

ਦਿੱਲੀ-ਐਨਸੀਆਰ ਵਿੱਚ ਜੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮਿਆਂਮਾਰ ਵਿੱਚ ਦੋ ਭੂਚਾਲਾਂ ਤੋਂ ਬਾਅਦ ਦਿੱਲੀ ਅਤੇ ਐਨਸੀਆਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭਾਰਤ ਦੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਪਹਿਲੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.5 ਸੀ ਅਤੇ ਇਹ ਦੇਸ਼ ਦੇ ਮਾਂਡਲੇ ਖੇਤਰ ਵਿੱਚ ਸਵੇਰੇ 11:50 ਵਜੇ ਆਇਆ ਜਦੋਂ […]

Main News

ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ 3 ਪੁਲਿਸ ਮੁਲਾਜ਼ਮ ਹੋਏ ਸ਼ਹੀਦ:

ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ, ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਅੱਤਵਾਦੀਆਂ ਨਾਲ ਦਿਨ ਭਰ ਚੱਲੇ ਮੁਕਾਬਲੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਹਨ। ਮੁਕਾਬਲੇ ਵਿੱਚ ਤਿੰਨ ਅੱਤਵਾਦੀ ਮਾਰੇ ਗਏ ਹਨ। ਇਸ ਦੌਰਾਨ, ਵੀਰਵਾਰ ਸਵੇਰੇ 8 ਵਜੇ ਹੋਏ ਮੁਕਾਬਲੇ ਵਿੱਚ ਇੱਕ ਡੀਐਸਪੀ ਸਮੇਤ ਸੱਤ ਹੋਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ।

News

ਮੁੱਖ ਮੰਤਰੀ ਭਗਵੰਤ ਮਾਨ ਨੇ ਮਨਾਇਆ ਧੀ ‘ਨਿਆਮਤ’ ਦਾ ਜਨਮ ਦਿਨ:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਧੀ ‘ਨਿਆਮਤ’ ਦੇ ਜਨਮ ਦਿਨ ਮੌਕੇ ਸਾਂਝੀਆਂ ਕੀਤੀਆਂ ਤਸਵੀਰਾਂ। ਲਿਖਿਆ “ਜਨਮ ਦਿਨ ਮੁਬਾਰਕ ਸਾਨੂੰ ਸੋਹਣੇ ਰੱਬ ਦੀ ਦਿੱਤੀ ਹੋਈ “ਨਿਆਮਤ “ ਨੂੰ” , ਇਸ ਮੌਕੇ ਉਨ੍ਹਾਂ ਦੀ ਪਤਨੀ ਡਾ ਗੁਰਪ੍ਰੀਤ ਕੌਰ ਵੀ ਨਾਲ ਸਨ।

Main News

ਡੱਲੇਵਾਲ ਨੇ ਭੁੱਖ ਹੜਤਾਲ ਕੀਤੀ ਖ਼ਤਮ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਦਿੱਤੀ ਜਾਣਕਾਰੀ:

ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚੋਂ ਦੇਰ ਰਾਤ ਕਈ ਕਿਸਾਨ ਆਗੂਆਂ ਨੂੰ ਰਿਹਾਅ ਕੀਤਾ ਗਿਆ ਹੈ ਤੇ ਉਹਨਾਂ ਸਾਰੇ ਆਗੂਆਂ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਹੈ। ਡੱਲੇਵਾਲ ਸਾਹਿਬ ਨੇ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ ਤੇ ਸਾਰੇ ਕਿਸਾਨ ਆਗੂਆਂ ਦੇ ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਡੱਲੇਵਾਲ ਨੇ ਪਾਣੀ ਗ੍ਰਹਿਣ ਕੀਤਾ। ਪੰਜਾਬ ਸਰਕਾਰ ਨੇ […]