Main News

ਜੇਲ ’ਚੋਂ ਰਿਹਾਅ ਹੋਣ ਮਗਰੋਂ ਕਿਸਾਨ ਆਗੂਆਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ:

ਕਈ ਕਿਸਾਨ ਆਗੂਆਂ ਨੂੰ ਜੇਲ ’ਚੋਂ ਰਿਹਾਅ ਕੀਤਾ ਗਿਆ ਹੈ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਹੈ। ਕਿਸਾਨ ਆਗੂਆਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਪਾਣੀ ਪਿਲਾਇਆ ਤੇ ਉਹਨਾਂ ਦੇ ਵਰਤ ਨੂੰ ਖੁਲਵਾ ਦਿੱਤਾ ਹੈ। ਡੱਲੇਵਾਲ ਨੇ ਕਿਸਾਨ ਆਗੂਆਂ ਦੇ ਜੇਲ ’ਚੋਂ ਰਿਹਾਈ ਤੋਂ ਬਾਅਦ ਭੁੱਖ ਹੜਤਾਲ ਖ਼ਤਮ ਕਰ ਦਿੱਤੀ […]

Main News

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੂੰ ਮੁਕਤਸਰ ਜੇਲ ‘ਚੋਂ ਕੀਤਾ ਗਿਆ ਰਿਹਾਅ:

ਸਰਵਣ ਸਿੰਘ ਪੰਧੇਰ 9 ਦਿਨਾਂ ਬਾਅਦ ਜੇਲ ‘ਚੋਂ ਬਾਹਰ ਆਏ ਹਨ। 19 ਮਾਰਚ ਨੂੰ ਚੰਡੀਗੜ੍ਹ ਚ ਹੋਈ ਮੀਟਿੰਗ ਤੋਂ ਬਾਅਦ ਪੁਲਿਸ ਨੇ ਕਈ ਕਿਸਾਨ ਆਗੂ ਹਿਰਾਸਤ ‘ਚ ਲਏ ਸਨ। ਕਈ ਕਿਸਾਨ ਆਗੂਆਂ ਦੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਡੱਲੇਵਾਲ ਨੇ ਪਾਣੀ ਗ੍ਰਹਿਣ ਕੀਤਾ ਹੈ।

Main News

ਪੰਜਾਬ ’ਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਫਰਜ਼ੀ ਚੋਣ ਅਧਿਕਾਰੀ ਬਣ ਕੇ 2 ਅਧਿਅਪਾਕ ਚੋਣ ਡਿਊਟੀ ਕਰ ਗਏ।

ਪੰਜਾਬ ਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਫਰਜ਼ੀ ਚੋਣ ਅਧਿਕਾਰੀ ਬਣ ਕੇ 2 ਅਧਿਅਪਾਕ ਚੋਣ ਡਿਊਟੀ ਕਰ ਗਏ। ਚੋਣ ਹਾਰਨ ਵਾਲੇ ਉਮੀਦਵਾਰ ਵੱਲੋਂ ਸਬੂਤਾਂ ਸਣੇ ਏਡੀਸੀ ਫਿਰੋਜ਼ਪੁਰ ਕੋਲ ਸ਼ਿਕਾਇਤ ਕੀਤੀ ਗਈ ਹੈ। ਲੰਘੀਆਂ ਪੰਚਾਇਤੀ ਚੋਣਾਂ ਦੌਰਾਨ ਤਹਿਸੀਲ ਗੁਰੂਹਰਸਹਾਏ ਦੇ ਪਿੰਡ ਵਾਸਲ ਮੋਹਨ ਕੇ ਵਿੱਚ 2 ਈਟੀਟੀ ਅਧਿਆਪਕਾਂ ਵੱਲੋਂ ਕਥਿਤ ਫਰਜ਼ੀ ਚੋਣ ਅਧਿਕਾਰੀ ਬਣ ਕੇ ਬੂਥ ਉਪਰ […]

Main News

5 ਸਾਲ ਦੀ ਮਾਸੂਮ ਬਾਲੜੀ ਨਾਲ ਜਬਰ-ਜ਼ਨਾਹ ਉਪਰੰਤ ਹੱਤਿਆ ਕਰਨ ਵਾਲੇ ਨੌਜਵਾਨ ਨੂੰ ਲੁਧਿਆਣਾ ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ:

ਇਹ ਅਹਿਮ ਫੈਂਸਲਾ ਮਾਨਯੋਗ ਜੱਜ ਅਮਰਜੀਤ ਸਿੰਘ ਵਲੋਂ ਅੱਜ ਬਾਅਦ ਦੁਪਹਿਰ ਨੂੰ ਸੁਣਾਇਆ ਗਿਆ। ਪੁਲਿਸ ਵਲੋਂ ਇਸ ਮਾਮਲੇ ਵਿਚ 28 ਦਸੰਬਰ 2023 ਨੂੰ ਸੋਨੂ ਪੁੱਤਰ ਸਤਵਾਨ ਵਾਸੀ ਉੱਤਰ ਪ੍ਰਦੇਸ਼ ਖਿਲਾਫ ਕੇਸ ਦਰਜ ਕਰਨ ਉਪਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਉਕਤ ਦੋਸ਼ੀ ‘ਤੇ ਪੰਜ ਸਾਲ ਦੀ ਮਾਸੂਮ ਬਾਲੜੀ ਨਾਲ ਜਬਰ-ਜ਼ਨਾਹ ਕਰਨ ਉਪਰੰਤ ਕਤਲ ਕਰਨ ਦਾ […]

Main News

‘ਸੀਚੇਵਾਲ ਮਾਡਲ’ ‘ਤੇ ਫਿਰ ਹੋਈ ਦੋਵਾਂ ਧਿਰਾਂ ’ਚ ਗਰਮਾ-ਗਰਮੀ:

ਸੀਚੇਵਾਲ ਮਾਡਲ ਨੂੰ ਲੈ ਕਿ ਵਿਧਾਨ ਸਭਾ ਵਿੱਚ ਦੋਵਾਂ ਧਿਰਾਂ ਵਿੱਚ ਗਰਮਾ-ਗਰਮੀ ਦੇਖਣ ਨੂੰ ਮਿਲੀ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸੀਚੇਵਾਲ ਮਾਡਲ ਨੂੰ ਇੱਕ ਫੇਲ ਮਾਡਲ ਦੱਸਿਆ ਹੈ, ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਗੰਦੇ ਪਾਣੀ ਦੀ ਨਿਕਾਸੀ ਦੇ ਖਾਸ਼ ਪ੍ਰਬੰਧ ਲਈ ਥਾਪਰ ਵਰਗੀ ਸੰਸਥਾਂ ਤੇ ਪੰਜਾਬ ਟੈੱਕ […]

Main News

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਅੱਜ ਚੌਥੇ ਦਿਨ ਦੀ ਕਾਰਵਾਈ ਦੌਰਾਨ ਸਦਨ ਵਿਚ ਆਂਗਣਵਾੜੀ ਵਰਕਰਾਂ ਦੀ ਤਨਖਾਹ ਦਾ ਮੁੱਦਿਆ ਗੂੰਜਿਆ:

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਅੱਜ ਚੌਥੇ ਦਿਨ ਦੀ ਕਾਰਵਾਈ ਦੌਰਾਨ ਸਦਨ ਵਿਚ ਆਂਗਣਵਾੜੀ ਵਰਕਰਾਂ ਦੀ ਤਨਖਾਹ ਦਾ ਮੁੱਦਿਆ ਗੂੰਜਿਆ। ਆਮ ਆਦਮੀ ਪਾਰਟੀ ਦੇ ਵਿਧਾਇਕ ਜਸਬੀਰ ਸਿੰਘ ਸੰਧੂ ਨੇ ਸਵਾਲ ਕਰਦਿਆਂ ਕਿਹਾ ਕਿ ਕੀ ਸਰਕਾਰ ਕੋਲ ਕੋਈ ਅਜਿਹੀ ਤਜਵੀਜ਼ ਹੈ ਜਿਸ ਵਿਚ ਆਂਗਣਵਾੜੀ ਵਰਕਰਾਂ ਦੀ ਭਵਿੱਖ ਵਿਚ ਤਨਖਾਹ ਵਧਾਈ ਜਾਵੇਗੀ। ਇਸ ਦਾ ਜਵਾਬ […]

Main News

ਅਨਾਜ ਦੀ ਚੁਕਾਈ ਤੇਜ਼ ਕਰਨ ਲਈ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ:

ਅਨਾਜ ਦੀ ਚੁਕਾਈ ਤੇਜ਼ ਕਰਨ ਲਈ ਜੋਸ਼ੀ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ ,ਸਾਈਲੋਜ ਲਈ ਕਣਕ ਦੀ ਖਰੀਦ ਵਾਸਤੇ ਆੜ੍ਹਤੀਆਂ ਦੇ ਕਮਿਸ਼ਨ ‘ਚ ਕਟੌਤੀ ਦਾ ਮੁੱਦਾ ਚੁੱਕਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਦੇਰ ਸ਼ਾਮ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਮੁਲਾਕਾਤ ਕੀਤੀ। […]

Main News

ਰੁੱਖਾਂ ਨੂੰ ਵੱਢਣਾ ਮਨੁੱਖੀ ਕਤਲ ਤੋਂ ਵੀ ਭੈੜਾ, ਸੁਪਰੀਮ ਕੋਰਟ:

ਸੁਪਰੀਮ ਕੋਰਟ ਨੇ ਰੁੱਖਾਂ ਦੀ ਕਟਾਈ ਨੂੰ ਲੈ ਕਿ ਇੱਕ ਨਿਰਣਾ ਲਿਆ ਹੈ ਤੇ ਕਿਹ ਕਿ ਰੁੱਖਾਂ ਨੂੰ ਵੱਢਣਾ ਮਨੁੱਖੀ ਕਤਲ ਤੋਂ ਵੀ ਭੈੜਾ ਹੈ, ਦੋਸ਼ੀਆਂ ਲਈ ਕੋਈ ਰਹਿਮ ਨਹੀਂ ਹੈ।

Main News

ਪੰਜਾਬ ਬਜਟ ਵਿਚ ਸਮਾਜਿਕ ਨਿਆਂ ਅਤੇ ਅਨੁਸੂਚਿਤ ਜਾਤੀਆਂ ਲਈ ਵਿੱਤ ਮੰਤਰੀ ਹਰਪਾਲ ਸਿੰਘ ਵੱਲੋਂ ਕੀਤਾ ਗਿਆ ਵੱਡਾ ਐਲਾਨ:

ਪੰਜਾਬ ਬਜਟ ਵਿਚ ਸਮਾਜਿਕ ਨਿਆਂ ਅਤੇ ਅਨੁਸੂਚਿਤ ਜਾਤੀਆਂ ਲਈ ਵਿੱਤ ਮੰਤਰੀ ਹਰਪਾਲ ਸਿੰਘ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਐਲਾਨ ਕਰਦੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਭਾਈਚਾਰੇ ਵੱਲੋਂ ‘ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ’ ਤੋਂ 2020 ਤੱਕ ਲਏ ਗਏ ਸਾਰੇ ਕਰਜ਼ੇ ਮੁਆਫ਼ ਕੀਤੇ ਜਾਂਦੇ ਹਨ। ਇਸ ਦੇ ਨਾਲ 5 ਹਜ਼ਾਰ […]

Main News

ਪੰਜਾਬ ਬਜਟ 2025-26′ ਚ ਕੀਤਾ ਗਿਆ ਐਲਾਨ-

ਪਾਤੜਾਂ ਚ ਬਣਾਈ ਜਾਵੇਗੀ ਅਦਾਲਤੀ ਕੰਪਲੈਕਸ। 3 ਥਾਵਾਂ ਉੱਤੇ ਬਣਾਈਆਂ ਜਾਣਗੀਆਂ ਨਵੀਆਂ ਅਦਾਲਤਾਂ। ਡੇਰਾਬੱਸੀ, ਖੰਨਾ ਅਤੇ ਪਾਤੜਾਂ ਵਿੱਚ ਬਣਨਗੇ ਨਵੇਂ ਅਦਾਲਤੀ ਕੰਪਲੈਕਸ, ਨਵੀਆਂ ਅਦਾਲਤਾਂ ਲਈ 132 ਕਰੋੜ ਰੁਪਏ ਰਾਖਵਾਂ ਰੱਖ ਗਏ ਹਨ।