Main News

ਜੱਜ ਦੇ ਘਰੋਂ ਨਕਦੀ ਮਿਲਣ ਦੇ ਮਾਮਲੇ ‘ਚ ਦਿੱਲੀ ਹਾਈ ਕੋਰਟ ਦਾ ਵੱਡਾ ਫ਼ੈਸਲਾ-

ਜਸਟਿਸ ਵਰਮਾ ਤੋਂ ਹਾਈ ਕੋਰਟ ਨੇ ਤੁਰੰਤ ਪ੍ਰਭਾਵ ਨਾਲ ਨਿਆਂਇਕ ਕੰਮ ਵਾਪਸ ਲਏ ਹਨ। ਜਸਟਿਸ ਵਰਮਾ ਜਾਂਚ ਪੂਰੀ ਹੋਣ ਤੱਕ ਨਿਆਂਇਕ ਕੰਮਾਂ ਤੋਂ ਰਹਿਣਗੇ ਦੂਰ। ਜੱਜ ਦੇ ਘਰੋਂ ਅੱਗ ਨਾਲ ਜਲੀਆਂ 500-500 ਦੇ ਨੋਟਾਂ ਦੀਆ ਅੱਧ-ਜਲੀਆਂ ਗੁੱਥੀਆਂ ਮਿਲਿਆਂ ਸਨ, ਜਿਸ ਤੋਂ ਬਾਅਦ ਜੱਜ ਤੇ ਰਿਸ਼ਵਤ ਲੈਣ ਦੀ ਸੰਕਾ ਜਾਹਿਰ ਕੀਤੀ ਜਾ ਰਹੀ ਸੀ ਪਰ ਉਸਤੋਂ […]

Main News

ਕਿਸਾਨੀ ਸੰਘਰਸ਼ ਨਾਲ ਸਬੰਧਤ 3 ਵੱਡੀਆਂ ਖਬਰਾਂ ਆਈਆਂ ਸਾਹਮਣੇ:-

ਚੰਡੀਗੜ੍ਹ ਬਿਊਰੋ ਨਿਊਜ਼: ਡੱਲੇਵਾਲ ਨੂੰ ਹਿਰਸਾਤ ‘ਚ ਲੈਣ ਦੇ ਮਾਮਲੇ ਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ। ਪਰਿਵਾਰਕ ਮੈਂਬਰਾਂ ਨੂੰ ਹੁਣ ਡੱਲੇਵਾਲ ਨਾਲ ਮਿਲਣ ਦਿੱਤਾ ਜਾਵੇਗਾ। ਪੰਜਾਬ ਸਰਕਾਰ ਨੇ ਦਾਖ਼ਲ ਕੀਤੇ ਆਪਣੇ ਜਵਾਬ ਚ ਕਿਹਾ, ਡੱਲੇਵਾਲ ਹਿਰਾਸਤ ‘ਚ ਨਹੀਂ ਹੈ। ਡੱਲੇਵਾਲ ਦੀ ਸਹਿਮਤੀ ਨਾਲ ਹੀ ਉਨ੍ਹਾਂ ਨੂੰ ਪਟਿਆਲਾ ਹਸਪਤਾਲ ‘ਚ […]

Main News

ਕਰੰਸੀ ਨੋਟਾਂ ਦੀ ਅੱਗ ਚ ਸੜ ਸਕਦੀ ਹੈ ਜੱਜ ਦੀ ਕੁਰਸੀ, ਜਸਟਿਸ ਵਰਮਾ ਮਾਮਲੇ ‘ਚ 9 ਦਿਨ ਬਾਅਦ ਵੀ ਕਈ ਸਵਾਲ ਪੈਦਾ ਹੋ ਰਹੇ ਹਨ!

ਹਾਈਕੋਰਟ ਦੇ ਜੱਜ ਦੇ ਘਰ ਨੇੜੇ ਦੁਬਾਰਾ ਫਿਰ ਮਿਲੇ 500-500 ਦੇ ਅੱਧ ਸੜੇ ਨੋਟ। ਦਿੱਲੀ ਹਾਈਕੋਰਟ ਦੇ ਜੱਜ ਜਸਟਿਸ ਯਸ਼ਵੰਤ ਵਰਮਾ ਦੀ ਕੋਠੀ ਦੇ ਬਾਹਰੋਂ ਅੱਜ ਫਿਰ ਸਫਾਈ ਦੌਰਾਨ ਸਫਾਈ ਕਰਮਚਾਰੀਆਂ ਨੂੰ 500-500 ਰੁਪਏ ਦੇ ਅੱਧ ਜਲੇ ਨੋਟ ਮਿਲੇ ਹਨ। ਸਫਾਈ ਮੁਲਾਜਮਾਂ ਨੇ ਦੱਸਿਆ ਕਿ 4-5 ਦਿਨ ਪਹਿਲਾਂ ਵੀ ਸਾਨੂੰ ਇਸ ਤਰ੍ਹਾਂ ਦੇ ਨੋਟ ਮਿਲੇ […]

Main News News

ਭਿੰਡਰਾਂਵਾਲੇ ਦੇ ਝੰਡੇ ਵਾਲੇ ਮਾਮਲੇ ‘ਚ ਹਿਮਾਚਲੀ ਅਮਨ ਸੂਦ ‘ਤੇ ਵੱਡੀ ਕਾਰਵਾਈ!

ਕੁੱਲੂ ਦੇ ਹੋਟਲ ਵਪਾਰੀ ਅਮਨ ਸੂਦ ਨੂੰ SDM ਦੀ ਅਦਾਲਤ ਦਾ ਸੰਮਨ। ਅੱਜ ਸਵੇਰੇ 11 ਵਜੇ ਕੋਰਟ ‘ਚ ਪੇਸ਼ ਹੋਣ ਦੀ ਹਦਾਇਤ। ਧਾਰਮਿਕ ਸਦਭਾਵਨਾ ਭੰਗ ਕਰਨ ਦੇ ਲੱਗੇ ਦੋਸ਼। ਸੰਮਨ ‘ਚ ਕਿਹਾ ਗਿਆ ਜੇ ਉਹ ਤੈਅ ਸਮੇਂ ‘ ਤੇ ਕੋਰਟ ‘ਚ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ-

Sri Akal Takht Sahib’s officiating Jathedar and Jathedar of Takht Sri Kesgarh Sahib, Giani Kuldeep Singh Gargajj, in an official statement issued from the Secretariat of Sri Akal Takht Sahib

Sri Akal Takht Sahib’s officiating Jathedar and Jathedar of Takht Sri Kesgarh Sahib, Giani Kuldeep Singh Gargajj, in an official statement issued from the Secretariat of Sri Akal Takht Sahib, expressed his concern regarding the delays in delivering justice through the courts. He remarked, “I often reflect on how crucial timely justice is within the […]

Main News

ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਗੜਗੱਜ ਨੇ ਪ੍ਰਗਟਾਈ ਗਹਿਰੀ ਚਿੰਤਾਂ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਇੱਕ ਪ੍ਰੈੱਸ ਨੋਟ:-

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਉਹ ਅਕਸਰ ਇਹ ਸੋਚਦੇ ਹਨ ਕਿ ਅਦਾਲਤਾਂ ਵਿੱਚੋਂ ਸਮੇਂ ਸਿਰ ਇਨਸਾਫ਼ ਮਿਲਣਾ ਬਹੁਤ ਮਾਇਨੇ ਰੱਖਦਾ ਹੈ। ਅਜਿਹੇ ਕਈ ਕੇਸ ਹਨ ਜਿਨ੍ਹਾਂ […]

ਪਟਿਆਲਾ ‘ਚ ਫ਼ੌਜੀ ਕਰਨਲ ਬਾਠ ਦੇ ਪਰਿਵਾਰ ਵਲੋ ਪ੍ਰਦਰਸ਼ਨ-

ਅੱਜ ਪਟਿਆਲਾ ਵਿਖੇ ਵੱਡੀ ਸੰਖਿਆ ਵਿੱਚ ਕਰਨਲ ਬਾਠ ਦੇ ਹੱਕ ਲਈ ਤਕੜਾ ਇੱਕਠ ਹੋਇਆ ਹੈ ਕਰਨਲ ਬਾਠ ਦੀ ਪਤਨੀ ਨੇ ਕਿਹਾ ਕਿ ਜਿਹੜੇ ਦੇਸ਼ ਲਈ ਲੜਦੇ, ਉਨ੍ਹਾਂ ਨੂੰ ਤੁਸੀਂ ਪੁਲਿਸ ਵਾਲੇ ਜਾਨਵਰਾਂ ਵਾਂਗ ਕੁੱਟਦੇ ਓ”। ਸਾਡੀਆਂ 5 ਪੁਸ਼ਤਾਂ ਫੌਜ ‘ਚ, ਅਸੀਂ ਵਿਸ਼ਵ ਯੁੱਧ ਤੱਕ ਲੜੇ ਡੀਸੀ ਦਫ਼ਤਰ ਪਟਿਆਲਾ ਵਿਖੇ ਕਰਨਲ ਦੀ ਪਤਨੀ ਨੇ ਕਿਹਾ। ਉੱਧਰ […]

ਕੀ ਆਮ ਆਦਮੀ ਪਾਰਟੀ ਸਾਡੀ ਦੋਸਤ ਹੈ? ਸਾਡੀ ਤਾਂ ਆਮ ਆਦਮੀ ਪਾਰਟੀ ਨਾਲ ਨੀਂ ਬਣਦੀ,ਕਿਸਾਨਾਂ ‘ਤੇ ਐਕਸ਼ਨ ‘ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ-ਪੰਜਾਬ ਦੇ ਕਿਸਾਨਾਂ ਨਾਲ 3-3 ਮੰਤਰੀਆਂ ਨੇ ਚਰਚਾ ਕੀਤੀ-

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਪੰਜਾਬ ਦੇ ਕਿਸਾਨਾਂ ਨਾਲ 3-3 ਮੰਤਰੀਆਂ ਨੇ ਚਰਚਾ ਕੀਤੀ ਪਰ ਸਾਡੇ ‘ਤੇ ਇਲਜ਼ਾਮ ਗਲਤ ਕਿ ਕਿਸਾਨਾਂ ਨੂੰ ਹਿਰਾਸਤ ਲਈ ਮੀਟਿੰਗ ਕੀਤੀ ਅਗਲੀ ਮੀਟਿੰਗ ਦੀ ਤਾਰੀਕ ਵੀ ਤੈਅ ਹੋਈ ਪਰ ਸਾਡੇ ‘ਤੇ ਇਲਜ਼ਾਮ ਗਲਤ ਕਿ ਕਿਸਾਨਾਂ ਨੂੰ ਹਿਰਾਸਤ ਲਈ ਮੀਟਿੰਗ ਕੀਤੀ।

ਪੰਜਾਬ ਦੇ ਲੋਕਾਂ ਨੂੰ ਜ਼ਮੀਨ ਨਾਲ ਸਬੰਧਤ ਸੇਵਾਵਾਂ ਘਰ ਬੈਠੇ ਹੀ ਮਿਲਣਗੀਆਂ।ਜਗਰਾਉਂ ਤੋਂ ਸ਼ੁਰੂ ਹੋਵੇਗੀ ‘ਸਾਈਬਰ ਤਹਿਸੀਲ’, ਨਾਮ ਦੀ ਯੋਜਨਾ,ਜ਼ਮੀਨ ਅਤੇ ਮਾਲ ਸੇਵਾਵਾਂ ਆਨਲਾਈਨ ਹੋਣਗੀਆਂ।

ਪੰਜਾਬ ਦੇ ਲੋਕਾਂ ਨੂੰ ਜ਼ਮੀਨ ਨਾਲ ਸਬੰਧਤ ਸੇਵਾਵਾਂ ਘਰ ਬੈਠੇ ਹੀ ਮਿਲਣਗੀਆਂ।ਜਗਰਾਉਂ ਤੋਂ ਸ਼ੁਰੂ ਹੋਵੇਗੀ ‘ਸਾਈਬਰ ਤਹਿਸੀਲ’, ਨਾਮ ਦੀ ਯੋਜਨਾ,ਜ਼ਮੀਨ ਅਤੇ ਮਾਲ ਸੇਵਾਵਾਂ ਆਨਲਾਈਨ ਹੋਣਗੀਆਂ।ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ ‘ਸਾਈਬਰ ਤਹਿਸੀਲ’ ਨਾਂ ਦੀ ਇੱਕ ਕ੍ਰਾਂਤੀਕਾਰੀ ਡਿਜੀਟਲ ਪਹਿਲ ਸ਼ੁਰੂ ਕਰਨ ਜਾ ਰਹੀ ਹੈ। ਇਹ ਪਾਇਲਟ ਪ੍ਰੋਜੈਕਟ ਲੁਧਿਆਣਾ ਦੇ ਜਗਰਾਉਂ ਤੋਂ ਸ਼ੁਰੂ ਹੋਵੇਗਾ ਅਤੇ ਫਿਰ ਪੂਰੇ […]