Main News

ਸਾਊਦੀ ਅਰਬ ਨੇ ਹਜ ਯਾਤਰੀਆਂ ਦੇ ਕੋਟੇ ਵਿੱਚ ਕੀਤੀ 80% ਦੀ ਕਟੌਤੀ, ਭਾਰਤੀ ਪ੍ਰੇਸ਼ਾਨ: ਰਿਪੋਰਟਾਂ

ਕਈ ਰਿਪੋਰਟਾਂ ਦੇ ਅਨੁਸਾਰ, ਸਾਊਦੀ ਅਰਬ ਨੇ ਭਾਰਤ ਦੇ ਨਿੱਜੀ ਹਜ ਯਾਤਰੀਆਂ ਦੇ ਕੋਟੇ ਵਿੱਚ 80% ਦੀ ਕਟੌਤੀ ਕਰ ਦਿੱਤੀ ਹੈ। ਇਸ ਘਟਨਾਕ੍ਰਮ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਕਿਹਾ, “ਇਹ ਪ੍ਰੇਸ਼ਾਨ ਕਰਨ ਵਾਲੀ ਖ਼ਬਰ ਹੈ ਇਸ ਅਚਾਨਕ ਫੈਸਲੇ ਨਾਲ ਸ਼ਰਧਾਲੂਆਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ। ਉਹਨਾਂ ਨੇ ਵਿਦੇਸ਼ ਮੰਤਰਾਲੇ […]

Main News

2014 ਤੋਂ ਪਹਿਲਾਂ, ਭਾਰਤ ਵਿੱਚ 74 ਹਵਾਈ ਅੱਡੇ ਸਨ, ਹੁਣ ਸਾਡੇ ਕੋਲ 150 ਹਨ: ਪ੍ਰਧਾਨ ਮੰਤਰੀ ਮੋਦੀ

ਭਾਰਤ ਵਿੱਚ ਵਿਕਾਸ ਦੀ ਰਫ਼ਤਾਰ ਲਗਾਤਾਰ ਤੇਜ਼ੀ ਨਾਲ ਜਾਰੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਬੀਜੇਪੀ ਦੀ ਸਰਕਾਰ ਬਣਨ ਤੋਂ ਪਹਿਲਾਂ 2014 ਤੋਂ ਪਹਿਲਾਂ ਭਾਰਤ ਵਿੱਚ ਤਕਰੀਬਨ 74 ਹਵਾਈ ਅੱਡੇ ਸਨ। ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ 2014 ਤੋਂ ਪਹਿਲਾਂ ਭਾਰਤ ਵਿੱਚ “ਸਿਰਫ਼ 74 ਹਵਾਈ ਅੱਡੇ” ਸਨ, […]

Main News

ਟਰੰਪ ਦੇ ਟੈਰਿਫਾਂ ਦਾ ਚੀਨ ਉੱਤੇ ਨਹੀਂ ਕੋਈ ਅਸਰ ਚੀਨ ਦਾ ਨਿਰਯਾਤ ਪਹੁੰਚਿਆਂ ਉੱਚ ਪੱਧਰ ’ਤੇ:

ਟਰੰਪ ਦੇ ਟੈਰਿਫਾਂ ਦੇ ਵਿਚਕਾਰ ਚੀਨ ਦਾ ਨਿਰਯਾਤ ਮਾਰਚ ਵਿੱਚ 5 ਮਹੀਨਿਆਂ ਦੇ ਉੱਚ ਪੱਧਰ ‘ਤੇ 12.4% ‘ਤੇ ਪਹੁੰਚ ਗਿਆ। ਅਧਿਕਾਰਤ ਅੰਕੜਿਆਂ ਅਨੁਸਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਆਪਕ ਪਰਸਪਰ ਟੈਰਿਫਾਂ ਦੇ ਮੱਦੇਨਜ਼ਰ ਸ਼ਿਪਮੈਂਟ ਵਿੱਚ ਅਸਥਾਈ ਭੀੜ ਕਾਰਨ ਮਾਰਚ ਵਿੱਚ ਚੀਨ ਦਾ ਨਿਰਯਾਤ ਤੇਜ਼ੀ ਨਾਲ ਵਧ ਕੇ 12.4% ਹੋ ਗਿਆ, ਜੋ ਕਿ ਪੰਜ ਮਹੀਨਿਆਂ ਦਾ […]

Health

ਹੀਮੋਗਲੋਬਿਨ (ਖੂਨ) ਦੇ ਪੱਧਰ ਨੂੰ ਕੁਦਰਤੀ ਤੌਰ ‘ਤੇ ਕਿਵੇਂ ਵਧਾਇਆ ਜਾਵੇ?

ਅਸੀਂ ਆਪਣੇ ਸ਼ਰੀਰ ਵਿੱਚ ਖੂਨ ਦੇ ਪੱਧਰ ਨੂੰ ਕੁਦਰਤੀ ਤਰੀਕੇ ਨਾਲ ਵੀ ਵਧਾ ਸਕਦੇ ਹਾਂ। WHO ਦੇ ਅਨੁਸਾਰ, ਚੰਗੀ ਮਾਤਰਾ ਵਿੱਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਹਰੀ ਸ਼ਬਜੀਆਂ ਲਾਲ ਮੀਟ, ਪੋਲਟਰੀ, ਮੱਛੀ, ਫਲ਼ੀਦਾਰ, ਮਜ਼ਬੂਤ ​​ਅਨਾਜ ਅਤੇ ਗੂੜ੍ਹੇ ਹਰੇ ਪੱਤੇਦਾਰ ਸਬਜ਼ੀਆਂ ਵਰਗੇ ਆਇਰਨ ਨਾਲ ਭਰਪੂਰ ਭੋਜਨ ਖਾਣ ਨਾਲ ਹੀਮੋਗਲੋਬਿਨ ਦੇ ਪੱਧਰ ਨੂੰ ਕੁਦਰਤੀ ਤੌਰ ‘ਤੇ ਵਧਾਇਆ ਜਾ […]

Main News

ਬਾਜਵਾ ਨੇ 50 ਬੰਬਾਂ ਬਾਰੇ ਜੋ ਬਿਆਨ ਦਿੱਤਾ ਉਹ ਪਹਿਲਾਂ ਹੀ ਜਨਤਕ ਸੀ: ਕਾਂਗਰਸ

ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ 50 ਬੰਬਾਂ ਵਾਲੇ ਬਿਆਨ ਦੇ ਸਮਰਥਨ ਵਿੱਚ ਕਈ ਕਾਂਗਰਸੀ ਆਗੂ ਆਏ ਹਨ ਪੰਜਾਬ ਦੇ ਕਾਂਗਰਸੀ ਆਗੂਆਂ ਨੇ ਸੂਬੇ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ “50 ਬੰਬ ਪੰਜਾਬ ਪਹੁੰਚ ਗਏ ਹਨ” ਵਾਲੀ ਟਿੱਪਣੀ ਦਾ ਸਮਰਥਨ ਕੀਤਾ। ਕਾਂਗਰਸੀ ਆਗੂਆਂ ਨੇ ਕਿਹਾ, […]

Main News

ਸਿੱਕਮ ਵਿੱਚ ਕਈ ਮਹੀਨਿਆਂ ਤੱਕ 13 ਸਾਲਾਂ ਲੜਕੀ ਦਾ ਕੀਤਾ ਗੁਆਂਢ ਵਿੱਚ ਰਹਿੰਦੇ ਲੋਕਾਂ ਵੱਲੋਂ ਬਲਾਤਕਾਰ:

ਸਿੱਕਮ ਵਿੱਚ ਇੱਕ ਬੱਚੀ ਨਾਲ ਲਗਾਤਾਰ ਹੋਏ ਕਈ ਮਹੀਨਿਆਂ ਤੱਕ ਬਲਾਤਕਾਰ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ ਦੱਸ ਦਈਏ ਕਿ ਸਿੱਕਮ ਦੇ ਗਿਆਲਸ਼ਿੰਗ ਜ਼ਿਲ੍ਹੇ ਵਿੱਚ ਇੱਕ 13 ਸਾਲਾ ਲੜਕੀ ਨਾਲ ਕਈ ਮਹੀਨਿਆਂ ਤੱਕ ਬਲਾਤਕਾਰ ਕਰਨ ਦੇ ਦੋਸ਼ ਵਿੱਚ ਚਾਰ ਮੁੰਡਿਆਂ ਸਮੇਤ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਲ ਭਲਾਈ ਕਮੇਟੀ ਨੇ […]

Main News

32 ਬੰਬਾਂ ਵਾਲੇ ਬਿਆਨ ’ਤੇ ਪ੍ਰਤਾਪ ਸਿੰਘ ਬਾਜਵਾ ਨੂੰ ਹੋਏ ਜਾਰੀ ਸੰਮਨ:

32 ਬੰਬਾਂ ਵਾਲੇ ਬਿਆਨ ‘ਤੇ ਪ੍ਰਤਾਪ ਸਿੰਘ ਬਾਜਵਾ ਨੂੰ ਸੰਮਨ ਜਾਰੀ ਹੋਏ ਹਨ। ਪੁਲਿਸ ਨੇ ਦੁਪਹਿਰ 12 ਵਜੇ ਪੁੱਛਗਿੱਛ ਲਈ ਬੁਲਾਇਆ ਹੈ। ਪ੍ਰਤਾਪ ਬਾਜਵਾ ਕੋਲੋਂ ਮੋਹਾਲੀ ਦੇ ਫੇਜ਼ 7 ਸਾਇਬਰ ਕ੍ਰਾਈਮ ਠਾਣੇ ‘ਚ ਪੁੱਛ-ਗਿੱਛ ਹੋ ਸਕਦੀ ਹੈ। ਕੱਲ੍ਹ ਨੂੰ 2 ਵਜੇ ਹੋਵੇਗੀ ਪ੍ਰਤਾਪ ਬਾਜਵਾ ਦੀ ਪੇਸ਼ੀ। ਵਕੀਲ ਪ੍ਰਦੀਪ ਵਿਰਕ ਥਾਣੇ ਵਿੱਚ ਹੋਏ ਸੀ ਪੇਸ਼ ਸੰਮਨ […]

Main News

ਗ਼ੈਰ-ਕਾਨੂੰਨੀ ਬੋਰਵੈੱਲਾਂ ਰਾਹੀਂ ਪਾਣੀ ਕੱਢਣਾ ਪਾਪ ਤੋਂ ਘੱਟ ਨਹੀਂ: ਦਿੱਲੀ ਹਾਈ ਕੋਰਟ:

ਕੋਰਟ ਨੇ ਪਾਣੀ ਦੇ ਪੱਧਰ ‘ਚ ਚਿੰਤਾਜਨਕ ਗਿਰਾਵਟ ਦਾ ਹਵਾਲਾ ਦਿੰਦੇ ਹੋਏ ਗੈਰ-ਕਾਨੂੰਨੀ ਬੋਰਵੈੱਲਾਂ ਰਾਹੀਂ ਪਾਣੀ ਕੱਢਣ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਕਿਸੇ ਪਾਪ ਤੋਂ ਘੱਟ ਨਹੀਂ ਹੈ। ਦੱਖਣੀ ਅਫਰੀਕਾ ਦੇ ਜੋਹਾਨਸਬਰਗ ‘ਚ ਪਾਣੀ ਦੇ ਸੰਕਟ ਦਾ ਜ਼ਿਕਰ ਕਰਦੇ ਹੋਏ ਚੀਫ ਜਸਟਿਸ ਡੀ.ਕੇ. ਉਪਾਧਿਆਏ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਜਿਹੀਆਂ ਪ੍ਰਥਾਵਾਂ ਜਾਰੀ ਰਹੀਆਂ ਤਾਂ […]

Main News

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ-

ਸੁਖਬੀਰ ਬਾਦਲ ਅਕਾਲੀ ਦਲ ਦੇ ਮੁੜ ਤੋਂ ਪ੍ਰਧਾਨ ਬਣ ਗਏ ਹਨ। ਡੈਲੀਗੈਟਾਂ ਵੱਲੋਂ ਸਰਬਸੰਮਤੀ ਨਾਲ ਇਹ ਫੈਂਸਲਾ ਕੀਤਾ ਗਿਆ ਹੈ। ਜਨਰਲ ਹਾਊਸ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ। ਅਕਾਲੀ ਦਲ ਦੇ ਮੁੜ ਤੋਂ ਪ੍ਰਧਾਨ ਬਣਨ ਤੋਂ ਬਾਅਦ ਸੁਖਬੀਰ ਬਾਦਲ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੱਥਾ ਟੇਕਿਆ ਹੈ।

Main News

ਰੂਸ ਨੇ ਯੂਕਰੇਨ ’ਤੇ ਕੀਤਾ ਵੱਡਾ ਡਰੋਨ ਹਮਲਾ:

ਰੂਸ ਤੇ ਯੂਕਰੇਨ ਦੇ ਯੁੱਧ ਨੂੰ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਹੁਣ ਤੱਕ ਇਹ ਯੁੱਧ ਜਾਰੀ ਹੈ। ਨਵੀਂ ਆ ਰਹੀ ਤਾਜ਼ਾ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਰੂਸ ਨੇ ਯੂਕਰੇਨ ‘ਤੇ ਵੱਡਾ ਡਰੋਨ ਹਮਲਾ ਕੀਤਾ। ਕੀਵ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਚਾਰ ਲੋਕ ਜ਼ਖਮੀ ਹੋਏ ਅਤੇ ਰਿਹਾਇਸ਼ੀ […]